ਬਰਡਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰਡਮੈਨ
Birdman
ਤਸਵੀਰ:Birdman poster.jpg
ਥੀਏਟਰੀ ਪੋਸਟਰ
ਨਿਰਦੇਸ਼ਕ ਆਲੇਖ਼ਾਂਦਰੋ ਗੌਨਸਾਲਿਸ ਇਞਾਰੀਤੋ
ਨਿਰਮਾਤਾ
ਲੇਖਕ
ਸਿਤਾਰੇ
ਸੰਗੀਤਕਾਰ Antonio Sánchez
ਸਿਨੇਮਾਕਾਰ Emmanuel Lubezki
ਸੰਪਾਦਕ
ਵਰਤਾਵਾ ਫ਼ੌਕਸ ਸਰਚਲਾਈਟ ਪਿਕਚਰਜ਼
ਰਿਲੀਜ਼ ਮਿਤੀ(ਆਂ) 27 ਅਗਸਤ, 2014 (ਵੈਨਿਸ)
ਮਿਆਦ 119 ਮਿੰਟ[1]
ਦੇਸ਼ ਯੂਨਾਈਟਿਡ ਸਟੇਟਸ
ਭਾਸ਼ਾ ਅੰਗਰੇਜ਼ੀ
ਬਜਟ $16.5 ਮਿਲੀਅਨ[2]
ਬਾਕਸ ਆਫ਼ਿਸ $76.5 ਮਿਲੀਅਨ[3]

ਬਰਡਮੈਨ ਜਾਂ (ਦੀ ਅਨਇਕਸਪੈਕਟਿਡ ਵਰਚੂ ਆਫ਼ ਇਗਨੋਰੈਂਸ), ਜਿਹਨੂੰ ਆਮ ਤੌਰ ਉੱਤੇ ਸਿਰਫ਼ ਬਰਡਮੈਨ ਆਖਿਆ ਜਾਂਦਾ ਹੈ, 2014 ਦੀ ਇੱਕ ਅਮਰੀਕੀ ਗੂੜ੍ਹ ਸੁਖਾਂਤ ਵਾਲ਼ੀ ਡਰਾਮਾ ਫ਼ਿਲਮ ਹੈ ਜਿਹਦਾ ਸਹਿ-ਲਿਖਾਰੀ, ਸਹਿ-ਨਿਰਮਾਤਾ ਅਤੇ ਹਦਾਇਤਕਾਰ ਆਲੇਖ਼ਾਂਦਰੋ ਗੌਨਸਾਲਿਸ ਇਞਾਰੀਤੂ ਹੈ। ਇਹਦਾ ਮੁੱਖ ਅਦਾਕਾਰ ਮਾਈਕਲ ਕੀਟਨ ਹੈ ਅਤੇ ਸਹਿਯੋਗੀ ਰੋਲ ਜ਼ੈਕ ਗੈਲੀਫ਼ੀਐਨਾਕਿਸ, ਐਡਵਰਡ ਨੌਰਟਨ, ਐਂਡਰੀਆ ਰਾਈਜ਼ਬੌਰੋ, ਏਮੀ ਰਾਇਨ, ਐਮਾ ਸਟੋਨ ਅਤੇ ਨਾਉਮੀ ਵਾਟਸ ਨੇ ਅਦਾ ਕੀਤੇ ਹਨ। ਇਸ ਫ਼ਿਲਮ ਨੇ 2015 ਵਿੱਚ ਚਾਰ ਔਸਕਰ ਇਨਾਮ ਹਾਸਲ ਕੀਤੇ।

ਬਾਹਰਲੇ ਜੋੜ[ਸੋਧੋ]

  • "Birdman". British Board of Film Classification. September 11, 2014. Retrieved October 29, 2014. 
  • ਹਵਾਲੇ ਵਿੱਚ ਗਲਤੀ:Invalid <ref> tag; no text was provided for refs named financiers
  • "Birdman (2014)". Box Office Mojo. Retrieved February 22, 2015.