ਬਰਨਲੀ ਫੁੱਟਬਾਲ ਕਲੱਬ
![]() | ||||
ਪੂਰਾ ਨਾਂ | ਬਰਨਲੀ ਫੁੱਟਬਾਲ ਕਲੱਬ | |||
---|---|---|---|---|
ਉਪਨਾਮ | ਕਾਰਲੇਟਸ | |||
ਸਥਾਪਨਾ | 1882[1] | |||
ਮੈਦਾਨ | ਟਰਫ ਮੂਰ, ਬਰਨਲੀ (ਸਮਰੱਥਾ: 21,401) | |||
ਪ੍ਰਧਾਨ | ਮਾਈਕ ਗਾਰਲਿਕ ਅਤੇ ਯੂਹੰਨਾ ਬਣਾਸਕਿਵਿਚ | |||
ਪ੍ਰਬੰਧਕ | ਸੀਨ ਦ੍ਯਚਿ | |||
ਲੀਗ | ਪ੍ਰੀਮੀਅਰ ਲੀਗ | |||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | |||
|
ਬਰਨਲੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2][3], ਇਹ ਬਰਨਲੀ, ਇੰਗਲੈਂਡ ਵਿਖੇ ਸਥਿਤ ਹੈ। ਇਹ ਟਰਫ ਮੂਰ, ਬਰਨਲੀ ਅਧਾਰਤ ਕਲੱਬ ਹੈ, ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।
ਹਵਾਲੇ[ਸੋਧੋ]
- ↑ http://www.burnleyfootballclub.com/club/history/
- ↑ England 1888–89 Rec.Sport.Soccer Statistics Foundation
- ↑ The Football Fans Census
ਬਾਹਰੀ ਕੜੀਆਂ[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਬਰਨਲੀ ਫੁੱਟਬਾਲ ਕਲੱਬ ਨਾਲ ਸਬੰਧਤ ਮੀਡੀਆ ਹੈ।