ਬਰਫ਼ (ਵਰਖਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਕੈਲੀਫੋਰਨੀਆ ਦੇ ਪਹਾੜਾਂ ਤੇ ਬਰਫ

ਹਿਮ ਕਰਿਸਟਲੀਏ ਜਲੀਏ ਬਰਫ ਦੇ ਰੂਪ ਵਿੱਚ ਹੋਇਆ ਇੱਕ ਪ੍ਰਕਾਰ ਦਾ ਵਰਸ਼ਣ ਹੈ, ਹਾਲਾਂਕਿ ਹਿਮ ਬਰਫ ਦੇ ਹੈ, ਬਰਫ਼ ਜੰਮੇ ਹੋਏ ਕਰਿਸਟਲੀ ਜਲ ਦੇ ਰੂਪ ਵਿੱਚ ਵਰਖਾ ਹੁੰਦੀ ਹੈ। ਇਹ ਬਰੀਕ ਬਰਫੀਲੇ ਕਣਾਂ ਦੀ ਬਣੀ ਹੁੰਦੀ ਹੈ, ਇਸ ਲਈ ਇਹ ਇੱਕ ਦਾਣੇਦਾਰ ਪਦਾਰਥ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਹਿਮਕਣ ਸ਼ਾਮਿਲ ਹੁੰਦੇ ਹਨ। ਇਸ ਦੀ ਸੰਰਚਨਾ ਖੁੱਲੀ ਅਤੇ ਰੂੰਈਦਾਰ ਅਤੇ ਇਸ ਲਈ ਪੋਲੀ ਨਰਮ ਹੁੰਦੀ ਹੈ, ਜਦੋਂ ਤੱਕ ਕਿ ਕੋਈ ਬਾਹਰੀ ਦਬਾਓ ਪਾ ਕੇ ਇਸਨੂੰ ਦਬਾਇਆ ਨਾ ਜਾਵੇ। ਬਰਫ਼ ਦੀ ਵਰਖਾ ਦੇ ਕਈ ਰੂਪ ਅਤੇ ਅਕਾਰ ਹੁੰਦੇ ਹਨ। ਬਰਫ਼ਪਾਰਿਆਂ ਦੀ ਬਜਾਏ ਗੋਲ ਗੋਲੀਆਂ ਜਾਂ ਗੇਂਦਾਂ ਦੇ ਦੇ ਰੂਪ ਵਿੱਚ ਵਰਖਾ ਨੂੰ ਔਲੇ ਜਾਂ ਗੜੇ ਕਹਿੰਦੇ ਹਨ।

ਬਰਫ ਦੇ ਡਿੱਗਣ ਨੂੰ ਬਰਫਬਾਰੀ ਕਿਹਾ ਜਾਂਦਾ ਹੈ।