ਬਰਸਾਤੀ ਜੰਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਰਸਾਤੀ ਜੰਗਲ ਉਹਨਾਂ ਜੰਗਲਾਂ ਨੂੰ ਕਹਿੰਦੇ ਹਨ ਜਿਥੇ ਬਹੁਤ ਜਿਆਦਾ ਮੀਂਹ ਪੈਂਦੇ ਹਨ, ਯਾਨੀ ਸਾਲਾਨਾ ਬਰਸਾਤ 250 ਤੋਂ 450 ਸਮ ਤੱਕ ਹੁੰਦੀ ਹੈ।[1] ਬਰਸਾਤੀ ਜੰਗਲ ਦੋ ਕਿਸਮ ਦੇ ਹੁੰਦੇ ਹਨ: ਤਪਤਖੰਡੀ ਬਰਸਾਤੀ ਜੰਗਲ ਅਤੇ ਸਮ ਸੀਤ-ਤਪਤ ਬਰਸਾਤੀ ਜੰਗਲ

ਹਵਾਲੇ[ਸੋਧੋ]

  1. The Tropical Rain Forest. Marietta College. Marietta, Ohio. Retrieved 14 August 2013.