ਬਰਾਬਰ ਕੰਮ ਲਈ ਬਰਾਬਰ ਤਨਖਾਹ
ਦਿੱਖ
ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਵਿਚਾਰ ਕਿਰਤ ਕਾਨੂੰਨ ਦਾ ਸੰਕਲਪ ਹੈ[1]। ਇਸ ਅਨੁਸਾਰ ਹਰ ਵਿਅਕਤੀ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਮਿਲਦੀ ਹੈ। ਇਸ ਅਧੀਨ ਕੰਮ ਲਈ ਸਿਰਫ ਤਨਖਾਹ ਹੀ ਨਹੀਂ ਬਲਕਿ ਉਸਦੇ ਨਾਲ ਹੋਰ ਲਾਭ ਜਿਵੇਂ ਗੈਰ-ਤਨਖਾਹ ਦਾ ਭੁਗਤਾਨ, ਭੱਤੇ ਅਤੇ ਬੋਨਸ ਆਦਿ।
ਹਵਾਲੇ
[ਸੋਧੋ]- ↑ UK Equality and Human Rights Commission Archived 2013-04-19 at the Wayback Machine.: Typical use of the phrase: "The Equality Act 2010 gives women (and men) a right to equal pay for equal work".