ਬਰੋਕਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰੋਕਲੀ
Broccoli and cross section edit.jpg
ਬਰੋਕਲੀ
Details
ਪ੍ਰਜਾਤੀਆਂਬਰਾਸੀਕਾ ਓਲੇਰਾਸੀਆ
ਕਾਸ਼ਤ ਗਰੁੱਪਇਟੈਲੀਕਾ
ਮੂਲਇਟਲੀ ਤੋਂ (2,000 ਸਾਲ ਪਹਿਲਾਂ)[1][2]

ਗੋਭੀ ਦੀ ਨਸਲ ਨਾਲ ਤਾੱਲੁਕ ਰੱਖਣ ਵਾਲੇ ਇਸ ਪੌਦੇ ਦੇ ਫੁਲ ਨੂੰ ਸਬਜ਼ੀ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ। ਬਰੋਕਲੀ ਇਤਾਲਵੀ ਜ਼ਬਾਨ ਦੇ ਸ਼ਬਦ ਬਰੋਕੋ ਤੋਂ ਬਣਿਆ ਹੈ, ਜਿਸ ਦੇ ਅਰਥ ਗੋਭੀ ਦੇ ਫੁਲ ਦਾ ਉੱਤੇ ਵਾਲਾ ਹਿੱਸਾ ਹੈ। ਬਰੋਕਲੀ ਨੂੰ ਆਮ ਤੌਰ ਉੱਤੇ ਕੱਚਾ ਜਾਂ ਉਬਾਲ ਕੇ ਖਾਧਾ ਜਾਂਦਾ ਹੈ। ਇਸ ਦੇ ਪੱਤਿਆਂ ਨੂੰ ਵੀ ਖਾਧਾ ਜਾਂਦਾ ਹੈ। ਬਰੋਕਲੀ ਨੂੰ ਇਤਾਲਵੀ ਨਸਲ ਬਰਾਸੀਕਾ ਓਲੇਰਾਸੀਆ ਦੇ ਕਲਟੀਵਰ ਗਰੁੱਪ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਬਰੋਕਲੀ ਦੇ ਫੁਲ ਆਮ ਤੌਰ ਉੱਤੇ ਵੱਡੇ ਅਤੇ ਸਬਜ ਰੰਗਤ ਦੇ ਹੁੰਦੇ ਹਨ। ਦੇਖਣ ਵਿੱਚ ਇਹ ਪੌਦਾ ਅਜਿਹੇ ਦਰਖ਼ਤ ਵਰਗਾ ਲੱਗਦਾ ਹੈ ਜਿਸ ਦੀਆਂ ਸ਼ਾਖ਼ਾਵਾਂ ਮੋਟੇ ਤਣੇ ਤੋਂ ਫੁੱਟ ਰਹੀਆਂ ਹੁੰਦੀਆਂ ਹਨ। ਇਸ ਦੇ ਤਣੇ ਨੂੰ ਵੀ ਖਾਧਾ ਜਾਂਦਾ ਹੈ।

ਗੈਲਰੀ[ਸੋਧੋ]

Sa broccoli florets.jpg
Cavolfiore Violetto di Sicilia.jpg
Broccoli-leaf-big.jpg
ਬਰੋਕਲੀ ਦੇ ਫੁੱਲਾਂ ਦੇ ਕਲੋਜ-ਅੱਪਸ ਸਿਸਲੀਅਨ ਬੈਂਗਣੀ ਬਰੋਕਲੀ ਬਰੋਕਲੀ ਦੇ ਪੌਦੇ ਦਾ ਪੱਤਾ
Broccoli bloem.jpg
Fractal Broccoli.jpg
Broccoli flowers 2525385935 e13d4de4c4 b.jpg
Broccoli in a dish 2.jpg
ਬਰੋਕਲੀ ਦੇ ਫੁੱਲ ਰੋਮਾਨੇਸਕੋ ਬਰੋਕਲੀ (ਅਸਲ ਵਿੱਚ ਫੁੱਲ ਗੋਭੀ
ਕਲਟੀਵਾਰ), ਫ੍ਰੈਕਟਲ ਸ਼ਕਲਾਂ
ਨਿਸਰਦੀ ਬਰੋਕਲੀ ਦੇ ਫੁੱਲ ਉਬਾਲੀ ਹੋਈ ਬਰੋਕਲੀ

ਹਵਾਲੇ[ਸੋਧੋ]

  1. Buck, P. A (1956). "Origin and taxonomy of broccoli" (PDF). Economic Botany. 10 (3): 250–253. Retrieved 2012-04-24.[ਮੁਰਦਾ ਕੜੀ]
  2. Stephens, James. "Broccoli—Brassica oleracea L. (Italica group)". University of Florida. p. 1. Retrieved 2009-05-14.