ਬਰੌਕ (ਪੋਕੀਮੌਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰੌਕ
ਪੋਕੀਮੌਨ character
150px
ਪੋਕੀਮੌਨ: ਡਾਇਮੰਡ ਅਤੇ ਪਰਲ ਲੜੀ ਵਿੱਚ ਬਰੌਕ (ਸੀਜ਼ਨ 10-13)
ਪਹਿਲੀ ਝਲਕ ਪੋਕੀਮੌਨ ਰੈੱਡ ਅਤੇ ਬਲੂ
ਬਣਾਉਣ ਵਾਲਾ ਸਤੋਸ਼ੀ ਤਜੀਰੀ
ਡਿਜ਼ਾਈਨ ਕਰਨ ਵਾਲਾ ਕੈੱਨ ਸੂਗੀਮੋਰੀ ਅਤੇ ਅਤਸੂਕੇ ਨਿਸ਼ਿਦਾ (ਵੀਡੀਓ ਗੇਮਾਂ), ਸਯੂਰੀ ਇਚੀਛੀ (ਐਨੀਮੇ)
Voiced by (English) ਐਰਿਕ ਸਟੂਅਰਟ (ਐਨੀਮੇ, ਸੀਜ਼ਨ 1–8)
ਬਿੱਲ ਰੋਜਰਜ਼ (ਐਨੀਮੇ, ਸੀਜ਼ਨ 9–13)
Voiced by (Japanese) Yūji Ueda
ਪੋਰਟਰੇਟ (ਵੱਲੋਂ) Dennis Kenney

ਬਰੌਕ ਹੈਰੀਸਨ ਪੋਕੀਮੌਨ ਫ੍ਰੈਨਚਾਇਜ਼ ਦਾ ਇੱਕ ਕਾਲਪਨਿਕ ਪਾਤਰ ਹੈ। ਉਹ ਪੋਕੀਮੌਨ ਵੀਡੀਓ ਗੇਮਾਂ ਵਿੱਚ ਪਿਉਟਰ ਸ਼ਹਿਰ ਦਾ ਜਿੰਮ ਲੀਡਰ ਹੈ ਅਤੇ ਮੁੱਖ ਰੂਪ ਵਿੱਚ ਪਥਰੀਲੇ-ਕਿਸਮ ਦੇ ਪੋਕੀਮੌਨ ਵਰਤਦਾ ਹੈ। ਇਹ ਐਸ਼ ਦਾ ਪਹਿਲਾਂ ਪ੍ਰਤੀਬੰਧੀ ਭਾਵ ਵਿਰੋਧੀ ਵੀ ਹੈ ਜਿਸਨੂੰ ਐਸ਼ ਉਸਦੇ ਜਿੰਮ ਵਿੱਚ ਜਾ ਕੇ ਚੁਣੌਤੀ ਦਿੰਦਾ ਹੈ। ਇਹ ਕਾਫ਼ੀ ਸਮਝਦਾਰ ਹੈ। ਪਰ ਸੋਹਣੀਆਂ ਕੁੜੀਆਂ ਦੇਖ ਕੇ ਇਸਦਾ ਮਨ ਮਚਲਾ ਜਾਂਦਾ ਹੈ। ਇਸਨੂੰ ਹਰ ਸ਼ਹਿਰ ਦੀ ਅਫ਼ਸਰ ਜੈਨੀ ਅਤੇ ਨਰਸ ਜੌਏ ਬਾਰੇ ਮੁਕੰਮਲ ਜਾਣਕਾਰੀ ਹੈ। ਉਂਝ ਇਹ ਖਾਣਾ ਬਣਾਉਣ ਦਾ ਸ਼ੌਕੀਨ ਵੀ ਹੈ।