ਬਰੌਨੀ ਜੰਕਸ਼ਨ ਰੇਲਵੇ ਸਟੇਸ਼ਨ
ਦਿੱਖ
ਬਰੌਨੀ ਜੰਕਸ਼ਨ ਰੇਲਵੇ ਸਟੇਸ਼ਨ | |
---|---|
Indian Railways station | |
ਆਮ ਜਾਣਕਾਰੀ | |
ਪਤਾ | ਬਰੌਨੀ, ਬੇਗੁਸਰਾਏ ਜ਼ਿਲ੍ਹਾ, ਬਿਹਾਰ India |
ਗੁਣਕ | 25°27′44″N 85°59′17″E / 25.46222°N 85.98806°E |
ਉਚਾਈ | 48 metres (157 ft) |
ਦੀ ਮਲਕੀਅਤ | Indian Railways |
ਦੁਆਰਾ ਸੰਚਾਲਿਤ | East Central Railways |
ਲਾਈਨਾਂ | Mokama–Barauni section Luckeesarai—Barauni Section Barauni–Katihar, Saharsa and Purnia sections Barauni–Samastipur section Barauni–Guwahati line Barauni–Gorakhpur, Raxaul and Jainagar lines Barauni–Samastipur–Muzaffarpur–Hajipur line Barauni–Lakhisarai–Howrah line Barauni–Mokama–Patna line |
ਪਲੇਟਫਾਰਮ | 8 |
ਟ੍ਰੈਕ | 15 |
ਕਨੈਕਸ਼ਨ | Hajipur Junction, Kiul Junction, Patna Junction , Katihar Junction , Samastipur Junction |
ਉਸਾਰੀ | |
ਬਣਤਰ ਦੀ ਕਿਸਮ | Standard (on-ground station) |
ਪਾਰਕਿੰਗ | ਹਾਂ |
ਹੋਰ ਜਾਣਕਾਰੀ | |
ਸਥਿਤੀ | ਚਾਲੂ |
ਸਟੇਸ਼ਨ ਕੋਡ | BJU |
ਇਤਿਹਾਸ | |
ਉਦਘਾਟਨ | 1 ਮਈ 1883 |
ਬਿਜਲੀਕਰਨ | 2001–02[1] |
ਪੁਰਾਣਾ ਨਾਮ | East Indian Railway |
ਸਥਾਨ | |
ਬਰੌਨੀ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਰੌਨੀ ਸ਼ਹਿਰ ਵਿੱਚ ਸਥਿਤ ਹੈ। ਜਿਸਦਾ ਸਟੇਸ਼ਨ ਕੋਡ:(BJU) ਹੈ। ਪੂਰਬੀ ਮੱਧ ਰੇਲਵੇ ਦੇ ਸੋਨਾਪੁਰ ਡਿਵੀਜ਼ਨ ਵਿੱਚ ਆਉਂਦਾ ਰੇਲਵੇ ਸਟੇਸ਼ਨ ਹੈ। ਭਾਰਤੀ ਰੇਲਵੇ ਮੰਤਰਾਲੇ ਨੇ ਬਰੌਨੀ ਜੰਕਸ਼ਨ ਦੇ ਪਲੇਟਫਾਰਮ ਨੰਬਰ ਇੱਕ ਦਾ ਨਾਮ ਬਦਲ ਕੇ ਨਵਾਂ ਬਰੌਨੀ ਜੰਕਸ਼ਨ ਸਟੇਸ਼ਨ ਰੱਖਿਆ ਹੈ।
ਹਵਾਲੇ
[ਸੋਧੋ]- https://indiarailinfo.com/arrivals/barauni-junction-bju/558
- https://www.makemytrip.com/railways/new-delhi-barauni-jn-bju-sf-fest-spl-04406-train.html
- ↑ "History of Electrification". information published by CORE (Central Organisation for Railway Electrification). CORE (Central Organisation for Railway Electrification). Retrieved 1 ਅਪਰੈਲ 2012.