ਬਲਜੀਤ ਕੌਰ ਬੱਲੀ
ਦਿੱਖ
ਬਲਜੀਤ ਕੌਰ ਬੱਲੀ (ਜਨਮ 1939) ਇੱਕ ਪੰਜਾਬੀ ਨਾਵਲਕਾਰਾ ਹੈ ਜਿਸਨੇ ਪ੍ਰੋਢ ਉਮਰ ਵਿੱਚ ਨਾਵਲ ਲਿਖਣਾ ਸ਼ੁਰੂ ਕੀਤਾ। ਇਸਨੇ ਸਭ ਤੋਂ ਪਹਿਲਾ ਨਾਵਲ ਠਰੀ ਰਾਤ ਲਿਖਿਆ ਜਿਸ ਵਿੱਚ ਇੱਕ ਪੜ੍ਹੀ ਲਿਖੀ ਅਤੇ ਅਗਾਂਹਵਧੂ ਵਿਚਾਰਾਂ ਵਾਲੀ ਔਰਤ ਦੇ ਆਤਮ-ਸਨਮਾਨ ਨੂੰ ਸਿਰਜਿਆ ਹੈ। ਯਥਾਰਥਵਾਦੀ ਸ਼ੈਲੀ ਵਿੱਚ ਰਚਿਆ ਬੱਲੀ ਦਾ ਇਹ ਪ੍ਰਸਿੱਧ ਨਾਵਲ ਹੈ।
ਰਚਨਾਵਾਂ
[ਸੋਧੋ]- ਆਪਣੀ ਛਾਵੇਂ (ਪਹਿਲਾ ਨਾਵਲ)
- ਠਰੀ ਰਾਤ
- ਧੁੱਪ ਦੀ ਵਾਟ
- ਗੁਆਚੇ ਸੂਰਜ