ਸਮੱਗਰੀ 'ਤੇ ਜਾਓ

ਬਲੱਡ ਵੈੱਡਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਲਡ ਵੈੱਡਿੰਗ (ਨਾਟਕ) ਤੋਂ ਮੋੜਿਆ ਗਿਆ)
ਬਲੱਡ ਵੈਡਿੰਗ
ਲੇਖਕਫੇਦੇਰੀਕੋ ਗਾਰਸੀਆ ਲੋਰਕਾ
ਪਾਤਰਲਾੜਾ
ਲਾੜੇ ਦੀ ਮਾਂ
ਲਾੜੀ
ਲਾੜੀ ਦਾ ਪਿਤਾ
ਲੀਓਨਾਰਡੋ
ਲੀਓਨਾਰਡੋ ਦੀ ਪਤਨੀ
ਲੀਓਨਾਰਡੋ ਦੀ ਸੱਸ
ਨੌਕਰਾਣੀ
ਗੁਆਂਢੀ
ਚੰਨ
ਮੌਤ
ਤਿੰਨ ਲੱਕੜਹਾਰੇ
ਦੋ ਨੌਜਵਾਨ
ਕੁੜੀ
ਤਿੰਨ ਕੁੜੀਆਂ
ਛੋਟੀ ਕੁੜੀ
ਤਿੰਨ ਮਹਿਮਾਨ
ਔਰਤ
ਗੁਆਂਢੀ
ਪ੍ਰੀਮੀਅਰ ਦੀ ਤਾਰੀਖ1933
ਮੂਲ ਭਾਸ਼ਾਸਪੇਨੀ
ਵਿਧਾਪੇਂਡੂ ਦੁਖਾਂਤ

ਬਲੱਡ ਵੈਡਿੰਗ (Lua error in package.lua at line 80: module 'Module:Lang/data/iana scripts' not found.) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ 1932 ਵਿੱਚ ਲਿਖਿਆ ਦੁਖਾਂਤ ਨਾਟਕ ਹੈ। ਇਹ 1933 ਵਿੱਚ ਮੈਡਰਿਡ ਵਿੱਚ ਅਤੇ ਉਸੇ ਸਾਲ ਬਾਅਦ ਵਿੱਚ ਬੁਏਨੇਸ ਏਅਰਸ ਵਿੱਚ ਖੇਡਿਆ ਗਿਆ ਸੀ। ਟਿੱਪਣੀਕਾਰ ਅਕਸਰ ਇਸਨੂੰ ਹੁਕਮੀ ਦੀ ਹਵੇਲੀ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ[1]

ਪਾਤਰ

[ਸੋਧੋ]
  • La Madre - ਮਾਂ
  • La Novia - ਵਿਆਹੁਤਾ ਕੁੜੀ
  • La Suegra - ਸੱਸ
  • Leonardo
  • La Mujer De Leonardo - ਲੀਓਨਾਰਡੋ ਦੀ ਪਤਨੀ
  • La Criada - ਨੌਕਰਾਣੀ
  • La Vecina - ਗੁਆਂਢਣ
  • Muchachas - ਕੁੜੀਆਂ
  • El Novio - ਮੁੰਡਾ
  • El Padre De La Novia - ਕੁੜੀ ਦਾ ਪਿਤਾ
  • La Luna - ਚੰਦ
  • La Muerte (como mendiga) - ਯਮ (ਮੰਗਤੇ ਦੇ ਭੇਸ ਵਿੱਚ)
  • Leñadores - ਲੱਕੜਹਾਰੇ

ਹਵਾਲੇ

[ਸੋਧੋ]
  1. Maurer (1992, ix).