ਬਲੱਡ ਵੈੱਡਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲੱਡ ਵੈਡਿੰਗ
ਲੇਖਕ ਫੇਦੇਰੀਕੋ ਗਾਰਸੀਆ ਲੋਰਕਾ
ਪਾਤਰ ਲਾੜਾ
ਲਾੜੇ ਦੀ ਮਾਂ
ਲਾੜੀ
ਲਾੜੀ ਦਾ ਪਿਤਾ
ਲੀਓਨਾਰਡੋ
ਲੀਓਨਾਰਡੋ ਦੀ ਪਤਨੀ
ਲੀਓਨਾਰਡੋ ਦੀ ਸੱਸ
ਨੌਕਰਾਣੀ
ਗੁਆਂਢੀ
ਚੰਨ
ਮੌਤ
ਤਿੰਨ ਲੱਕੜਹਾਰੇ
ਦੋ ਨੌਜਵਾਨ
ਕੁੜੀ
ਤਿੰਨ ਕੁੜੀਆਂ
ਛੋਟੀ ਕੁੜੀ
ਤਿੰਨ ਮਹਿਮਾਨ
ਔਰਤ
ਗੁਆਂਢੀ
ਪ੍ਰੀਮੀਅਰ ਦੀ ਤਾਰੀਖ 1933
ਮੂਲ ਭਾਸ਼ਾ ਸਪੇਨੀ
ਵਿਧਾ ਪੇਂਡੂ ਦੁਖਾਂਤ

ਬਲੱਡ ਵੈਡਿੰਗ (ਸਪੇਨੀ: Bodas de Sangre) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ 1932 ਵਿੱਚ ਲਿਖਿਆ ਦੁਖਾਂਤ ਨਾਟਕ ਹੈ। ਇਹ 1933 ਵਿੱਚ ਮੈਡਰਿਡ ਵਿੱਚ ਅਤੇ ਉਸੇ ਸਾਲ ਬਾਅਦ ਵਿੱਚ ਬੁਏਨੇਸ ਏਅਰਸ ਵਿੱਚ ਖੇਡਿਆ ਗਿਆ ਸੀ। ਟਿੱਪਣੀਕਾਰ ਅਕਸਰ ਇਸਨੂੰ ਬਲਡ ਵੈੱਡਿੰਗ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ।ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ[1]

ਪਾਤਰ[ਸੋਧੋ]

 • La Madre - ਮਾਂ
 • La Novia - ਵਿਆਹੁਤਾ ਕੁੜੀ
 • La Suegra - ਸੱਸ
 • Leonardo
 • La Mujer De Leonardo - ਲੀਓਨਾਰਡੋ ਦੀ ਪਤਨੀ
 • La Criada - ਨੌਕਰਾਣੀ
 • La Vecina - ਗੁਆਂਢਣ
 • Muchachas - ਕੁੜੀਆਂ
 • El Novio - ਮੁੰਡਾ
 • El Padre De La Novia - ਕੁੜੀ ਦਾ ਪਿਤਾ
 • La Luna - ਚੰਦ
 • La Muerte (como mendiga) - ਯਮ (ਮੰਗਤੇ ਦੇ ਭੇਸ ਵਿੱਚ)
 • Leñadores - ਲੱਕੜਹਾਰੇ

ਹਵਾਲੇ[ਸੋਧੋ]

 1. Maurer (1992, ix).