ਬਲਰਾਮ ਜਾਖੜ
ਦਿੱਖ
ਬਲਰਾਮ ਜਾਖੜ | |
|---|---|
| 8th ਲੋਕ ਸਭਾ ਦਾ ਸਪੀਕਰ | |
| ਦਫ਼ਤਰ ਵਿੱਚ 22 ਜਨਵਰੀ 1980 – 27 ਨਵੰਬਰ 1989 | |
| ਉਪ | G. Lakshmanan M. Thambi Durai |
| ਤੋਂ ਪਹਿਲਾਂ | K. S. Hegde |
| ਤੋਂ ਬਾਅਦ | ਰਬੀ ਰੇ |
| 23rd ਮੱਧ ਪ੍ਰਦੇਸ਼ ਦਾ ਰਾਜਪਾਲ | |
| ਦਫ਼ਤਰ ਵਿੱਚ 30 ਜੂਨ 2004 – 29 ਜੂਨ 2009 | |
| ਤੋਂ ਪਹਿਲਾਂ | Lt. Gen. K. M. Seth (Acting) |
| ਤੋਂ ਬਾਅਦ | Rameshwar Thakur |
| ਨਿੱਜੀ ਜਾਣਕਾਰੀ | |
| ਜਨਮ | 23 ਅਗਸਤ 1923 Panjkosi, Abohar, Punjab |
| ਮੌਤ | 3 ਫਰਵਰੀ 2016 (ਉਮਰ 92) Delhi, India |
| ਕੌਮੀਅਤ | Indian |
ਬਲਰਾਮ ਜਾਖੜ (23 ਅਗਸਤ 1923 - 3 ਫਰਵਰੀ 2016) ਪੰਜਾਬ ਦਾ ਜਨਮਿਆ ਇੱਕ ਵੱਡਾ ਸਿਆਸਤਦਾਨ ਸੀ। ਇਹ ਲੋਕ ਸਭਾ ਦਾ ਸਪੀਕਰ ਤੇ ਗਵਰਨਰ ਵੀ ਰਿਹਾ ਹੈ।