ਬਲਾਤਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਬਰ-ਜਨਾਹ
ਵਰਗੀਕਰਨ ਅਤੇ ਬਾਹਰਲੇ ਸਰੋਤ
Tizian 094.jpg
ਲੂਕਰੀਸ਼ੀਆ ਨਾਲ਼ ਹੋਇਆ ਜਬਰ-ਜਨਾਹ ਰੋਮਨ ਬਾਦਸ਼ਾਹੀ ਦੀ ਤਖ਼ਤਾ-ਪਲਟੀ ਅਤੇ ਰੋਮਨ ਗਣਰਾਜ ਦੀ ਸਥਾਪਨਾ ਦਾ ਸ਼ੁਰੂਆਤੀ ਵਾਕਿਆ ਸੀ। ਜਬਰ-ਜਨਾਹ ਹੋਣ ਮਗਰੋਂ ਲੂਕਰੀਸ਼ੀਆ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਕਹਾਣੀ ਨੇ ਕਈ ਕਲਾਕਾਰਾਂ ਅਤੇ ਲਿਖਾਰੀਆਂ ਉੱਤੇ ਅਸਰ ਛੱਡਿਆ।
ਆਈ.ਸੀ.ਡੀ. (ICD)-9 E960.1
ਮੈੱਡਲਾਈਨ ਪਲੱਸ (MedlinePlus) 001955
ਈ-ਮੈਡੀਸਨ (eMedicine) article/806120
MeSH D011902

ਜਬਰ-ਜਨਾਹ ਜਾਂ ਸਤ-ਭੰਗ ਜਾਂ ਬਲਾਤਕਾਰ ਇੱਕ ਕਿਸਮ ਦਾ ਜਿਸਮਾਨੀ ਹਮਲਾ ਹੁੰਦਾ ਹੈ ਜਿਸ ਵਿੱਚ ਕਿਸੇ ਇਨਸਾਨ ਦੀ ਰਜ਼ਾਮੰਦੀ ਤੋਂ ਬਗ਼ੈਰ ਉਹਦੇ ਨਾਲ਼ ਸੰਭੋਗ ਜਾਂ ਹੋਰ ਕਈ ਤਰਾਂ ਦੀਆਂ ਲਿੰਗੀ ਬਦਤਮੀਜ਼ੀਆਂ ਕੀਤੀਆਂ ਜਾਂਦੀਆਂ ਹਨ। ਇਹ ਕੰਮ ਸਰੀਰਕ ਜ਼ੋਰ,ਵਧੀਕੀ ਜਾਂ ਇਖ਼ਤਿਆਰ ਦੇ ਆਸਰੇ ਕੀਤਾ ਜਾ ਸਕਦਾ ਹੈ ਜਾਂ ਅਜਿਹੇ ਇਨਸਾਨ ਨਾਲ਼ ਕੀਤਾ ਜਾ ਸਕਦਾ ਹੈ ਜੋ ਸਹਿਮਤੀ ਜਤਾਉਣ ਦੇ ਕਾਬਲ ਹੀ ਨਾ ਹੋਵੇ ਜਿਵੇਂ ਕਿ ਬੇਹੋਸ਼,ਨਕਾਰਾ ਜਾਂ ਰਜ਼ਾਮੰਦੀ ਦੀ ਕਨੂੰਨੀ ਉਮਰ ਤੋਂ ਘੱਟ ਦੇ ਇਨਸਾਨ ਨਾਲ਼।[1][2][3][4]

ਰੋਕਥਾਮ[ਸੋਧੋ]

ਬਲਾਤਕਾਰੀਆਂ ਦਾ ਮੁਕਾਬਲਾ ਕਰਨਾ ਸਰੀਰਕ ਅਤੇ ਮਾਨਸਿਕ ਤਸੀਹਿਆਂ ਵਰਗੀ ਕਿਸੇ ਸਜ਼ਾ ਤੋਂ ਘੱਟ ਨਹੀਂ ਹੁੰਦਾ,ਪਰ ਜੇ ਕਿਤੇ ਬਲਾਤਕਾਰੀ ਰੂਹਾਨੀਅਤ ਦੇ ਅਖੌਤੀ ਲਿਬਾਸ ਓਢ ਕੇ ਬੈਠੇ ਹੋਣ, ਉਨ੍ਹਾਂ ਦਾ ਆਪਣੇ ਰੁਤਬੇ ਕਰਕੇ ਬਚਾਅ ਹੁੰਦਾ ਹੋਵੇ,ਜਿਨ੍ਹਾਂ ਦੁਆਲੇ ਸ਼ਰਧਾਲੂਆਂ ਦਾ ਸਦਾ ਝੁਰਮਟ ਪਿਆ ਰਹਿੰਦਾ ਹੋਵੇ ਅਤੇ ਮੌਕੇ ਦੀਆਂ ਸਰਕਾਰਾਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਦੀਆਂ ਹੋਣ, ਅਜਿਹੇ ਲੋਕਾਂ ਨੂੰ ਤਾਂ ਵੰਗਾਰਨਾ ਵੀ ਅਸੰਭਵ ਹੋ ਜਾਂਦਾ ਹੈ।[5]

ਹਵਾਲੇ[ਸੋਧੋ]

  1. "Rape". Merriam-Webster. April 15, 2011. 
  2. "Sexual violence chapter 6" (PDF). World Health Organization. April 15, 2011. 
  3. "Rape". dictionary.reference.com. April 15, 2011. 
  4. "Rape". legal-dictionary.thefreedictionary.com. April 15, 2011. 
  5. ਪਾਮੇਲਾ ਫ਼ਿਲਿਪਜ਼ (2018-09-16). "ਸਾਧਵੀ ਦੀ ਕਹਾਣੀ ਅਤੇ ਮਸੀਹੀ ਮੱਠ ਦੀ ਖ਼ਾਮੋਸ਼ੀ - Tribune Punjabi". Tribune Punjabi. Retrieved 2018-09-18. 

ਬਾਹਰਲੇ ਜੋੜ[ਸੋਧੋ]