ਬਲੂਮਫੋਂਟੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲੂਮਫੋਂਟੈਨ
Bloemfontein

ਨਕਸ਼ਾ ਨਿਸ਼ਾਨ
ਝੰਡਾ
ਦੇਸ਼  ਦੱਖਣੀ ਅਫ਼ਰੀਕਾ
ਸੂਬਾ ਫ਼੍ਰੀ ਸਟੇਟ
ਸਥਿਤੀ 29°7′11″S 26°13′30″E
ਸਥਾਪਤ 1846
ਖੇਤਰਫਲ:
- ਕੁੱਲ 46 55 ਕਿ ਮੀ²
ਉੱਚਾਈ 1 395 ਮੀਟਰ
ਅਬਾਦੀ:
- ਕੁੱਲ (2007) 369 568
- ਅਬਾਦੀ ਘਣਤਾ 7939/ਕਿ ਮੀ²
ਟਾਈਮ ਜ਼ੋਨ SAST / UTC +2
ਮੇਅਰ ਗੁਏਨ ਰਾਮੋਕਗੋਪਾ
ਸਰਕਾਰੀ ਵੈੱਬਸਾਈਟ bloemfontein.co.za

ਬਲੂਮਫੋਂਟੈਨ (/[invalid input: 'icon']ˈblʊmfɒntn/, ਅਫ਼ਰੀਕਾਂਸ ਉਚਾਰਨ: [ˈblum.fɔn.ˌtɛi̯n]; ਡੱਚ ਭਾਸ਼ਾ ਵਿੱਚ "ਫੁੱਲਾਂ ਦਾ ਚਸ਼ਮਾ") ਦੱਖਣੀ ਅਫਰੀਕਾ ਦਾ ਫ਼੍ਰੀ ਸਟੈਟ ਸੂਬਾ ਦੀ ਰਾਜਧਾਨੀ ਹੈ ਅਤੇ ਦੱਖਣੀ ਅਫਰੀਕਾ ਦੀ ਨਿਆਇਕ ਰਾਜਧਾਨੀ ਹੈ।

ਸਾਹਿਤ ਵਿੱਚ ਬਲੂਮਫੋਂਟੈਨ "ਗੁਲਾਬਾਂ ਦਾ ਸ਼ਹਿਰ" ਕਿਹਾ ਜਾਂਦਾ ਹੈ ਕਿਉਂਕਿ ਬਲੂਮਫੋਂਟੈਨ ਵਿੱਚ ਬਹੁਤ ਸਾਰੇ ਗੁਲਾਬ ਹਨ।[1][2] ਸੋਥੋ ਭਾਸ਼ਾ ਵਿੱਚ ਇਹ ਸ਼ਹਿਰ ਦਾ ਨਾਮ Mangaung (ਮਤਲਬ: "ਚੀਤੇ ਦਾ ਸਥਾਨ") ਹੈ ਕਿਉਂਕਿ ਸਾਲ 2000 ਤੋਂ ਇਹ ਸ਼ਹਿਰ Mangaung Local Municipality ਦਾ ਹਿੱਸਾ ਹੈ।

ਹਵਾਲੇ[ਸੋਧੋ]

  1. Bloemfontein: Did you know? Archived 2008-03-08 at the Wayback Machine.
  2. Bloemfontein: General Information