ਬਲੈਕ-ਬੋਰਡ
ਦਿੱਖ
ਹੋਰ ਨਾਂ | ਚਾਕ ਬੋਰਡ |
---|---|
ਵਰਤੋਂ | ਵਾਰ ਵਾਰ ਵਰਤੋਂ ਵਿੱਚ ਲਿਆਉਣ ਵਾਲੀ ਸਤਾਹ ਜਿੱਥੇ ਲਿਖਿਆ ਜਾਂ ਉਲੀਕਿਆ ਜਾਂ ਸਕੇ |
ਬਲੈਕ ਬੋਰਡ ਜਾਂ ਚਾਕ ਬੋਰਡ ਵਾਰ ਵਾਰ ਵਰਤੋਂ ਵਿੱਚ ਲਿਆਈ ਜਾਣ ਵਾਲੀ ਸਤਾਹ ਹੁੰਦੀ ਹੈ ਜੇਹੜੀ ਲਿਖਣ ਜਾਂ ਡਰਾਇੰਗ ਕਰਨ, ਉਲੀਕਣ ਦੇ ਕੰਮ ਲਿਆਂਦੀ ਜਾਂਦੀ ਹੈ। ਇਸ ਉੱਤੇ ਲਿਖਣ ਲਈ ਚਾਕ ਦੀ ਵਰਤੋਂ ਕੀਤੀ ਜਾਂਦੀ ਹੈ।
ਇਤਿਹਾਸ
[ਸੋਧੋ]ਡਿਜ਼ਾਇਨ
[ਸੋਧੋ]ਇੱਕ ਬਲੈਕ ਬੋਰਡ ਜੋ ਆਮ ਤੌਰ 'ਤੇ ਕਾਲਾ, ਅਤੇ ਕਦੇ-ਕਦਾਈਂ ਗੂਹੜਾ ਹਰਾ) ਰੰਗਾਂ ਨਾਲ ਪੇਂਟ ਕੀਤਾ ਗਿਆ ਬੋਰਡ ਹੁੰਦਾ ਹੈ। ਇਸ ਦਾ ਆਕਾਰ ਵੱਖੋ ਵੱਖਰਾ ਹੁੰਦਾ ਹੈ ਜੇਹੜਾ ਕਿ ਆਮ ਤੌਰ 'ਤੇ 4 × 4 ਫੁੱਟ ਤੋਂ 8 × 4 ਫੁੱਟ ਹੁੰਦਾ ਹੈ।