ਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਾ
ਵਰਣਪੱਟ ਦੇ ਕੋਆਰਡੀਨੇਟ
ਤਰੰਗ ਲੰਬਾਈ520–570 nm
ਵਾਰਵਾਰਤਾ~575–525 THz
ਆਮ ਅਰਥ
ਕੁਦਰਤ, ਵਾਧਾ, ਘਾਹ, ਆਸ, ਜੁਆਨੀ, ਅਲੜਪੁਣਾ, ਸਿਹਤ, ਬਿਮਾਰੀ, ਆਇਰਿਸ਼ ਰਾਸ਼ਟਰਵਾਦ, ਇਸਲਾਮ, ਬਸੰਤ, ਸੇਂਟ ਪੈਟਰਿਕ ਡੇ, ਮੁਦਰਾ (ਅਮਰੀਕੀ ਡਾਲਰ), ਲਾਲਚ, ਅਤੇ ਈਰਖਾ[1][2][3]
About these coordinates     ਰੰਗ ਕੋਆਰਡੀਨੇਟ
ਹੈਕਸ ਟ੍ਰਿਪਲੈਟ#008000
sRGBB    (r, g, b)(0, 128, 0)
ਸਰੋਤsRGB approximation to NCS S 2060-G[4]
B: Normalized to [0–255] (byte)

ਹਰਾ ਜਾਂ ਸਾਵਾ ਇੱਕ ਰੰਗ ਹੈ ਜੋ ਕਿ ਦਿਖਣਯੋਗ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਨੀਲੇ ਅਤੇ ਪੀਲੇ ਰੰਗ ਦੇ ਵਿਚਕਾਰ ਆਉਂਦਾ ਹੈ। ਇਸਦੀ ਤਰੰਗ-ਲੰਬਾਈ 495–570 nm ਦੇ ਕਰੀਬ ਹੈ। ਸਬਟ੍ਰੈਕਟਿਵ ਰੰਗ ਪ੍ਰਣਾਲੀ ਅਨੁਸਾਰ ਹਰਾ ਰੰਗ, ਪੀਲੇ ਅਤੇ ਨੀਲੇ ਰੰਗਾਂ ਨੂੰ ਮਿਸ਼ਰਿਤ ਕਰਕੇ ਜਾਂ ਆਰ.ਜੀ.ਬੀ ਰੰਗ ਨਮੂਨੇ ਅਨੁਸਾਰ ਇਸਨੂੰ ਬਣਾਉਣ ਲਈ ਪੀਲੇ ਤੇ ਸਯਾਨ ਨੂੰ ਮਿਲਾਇਆ ਜਾਂਦਾ ਹੈ। ਲਾਲ ਅਤੇ ਨੀਲੇ ਸਮੇਤ ਇਹ ਇੱਕ ਮੁੱਢਲਾ ਰੰਗ ਹੈ ਅਤੇ ਸਾਰੇ ਰੰਗ ਇਹਨਾਂ ਤਿੰਨਾਂ ਰੰਗਾਂ ਨੂੰ ਮਿਲਾ ਕੇ ਹੀ ਬਣਦੇ ਹਨ।

ਝੰਡਿਆਂ ਵਿੱਚ[ਸੋਧੋ]

ਹਵਾਲੇ[ਸੋਧੋ]

  1. http://dictionary.reference.com/browse/green
  2. Oxford English Dictionary
  3. http://www.masjidtucson.org/quran/noframes/ch76.html#21
  4. The sRGB values are taken by converting the NCS color 2060-G using the "NCS Navigator" tool at the NCS website.
  5. Taoiseach.gov.ie[ਮੁਰਦਾ ਕੜੀ]
  6. 'National Flag'Department of the Taoiseach "Youth Zone" web page. Archived 2012-04-01 at the Wayback Machine.