ਬਸਪਾ ਯੁਵਾ ਮੋਰਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਸਪਾ ਯੂਵਾ ਮੋਰਚਾ ਨੂੰ ਬਹੁਜਨ ਵਲੰਟੀਅਰ ਫੋਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦੇ ਮੋਹਾਲੀ ਤੋਂ ਹਰਪ੍ਰੀਤ ਸਿੰਘ ਸੁੰਡਰਾ ਬਸਪਾ ਯੂਵਾ ਮੋਰਚੇ ਦੇ ਪ੍ਰਧਾਨ ਹਨ ਉਹਨਾਂ ਨੇ ਯੂਵਾਵਾਂ ਤੋਂ ਬਸਪਾ ਲਈ ਵਧੀਆ ਕਾਰਜ ਕਰਵਾਏ ਤੇ ਵੱਡੇ ਪੱਧਰ ਤੇ ਪਾਰਟੀ ਲਈ ਕਾਰਜ ਕਰਵਾਏ