ਬਹਿਰਾਮ ਬੇਜ਼ਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਹਰਾਮ ਬੇਜ਼ਾਈ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
بهرام بیضائی
ਬਹਰਾਮ ਬੇਜ਼ਾਈ
ਜਨਮ ਦਸੰਬਰ 26, 1938(1938-12-26)
ਤਹਿਰਾਨ, ਇਰਾਨ
ਕਿੱਤਾ ਫਿਲਮ ਨਿਰਦੇਸ਼ਕ, ਥੀਏਟਰ ਨਿਰਦੇਸ਼ਕ, ਸਕਰੀਨਲੇਖਕ, ਨਾਟਕਕਾਰ

ਬਹਿਰਾਮ ਬੇਜ਼ਾਈ (ਫ਼ਾਰਸੀ: بهرام بیضائی, ਜਨਮ 26 ਦਸੰਬਰ 1938) ਇੱਕ ਇਰਾਨੀ ਫਿਲਮ ਨਿਰਦੇਸ਼ਕ, ਥੀਏਟਰ ਨਿਰਦੇਸ਼ਕ, ਸਕਰੀਨਲੇਖਕ, ਨਾਟਕਕਾਰ ਅਤੇ ਫਿਲਮ ਨਿਰਮਾਤਾ ਹੈ। ਬਹਿਰਾਮ ਬੇਜ਼ਾਈ ਫਾਰਸੀ ਕਵੀ ਉਸਤਾਦ ਨਿਹਮਤੁੱਲਾ ਬੇਜ਼ਾਈ (ਮਸ਼ਹੂਰ ਕਲਮੀ ਨਾਮ ਜ਼ੋਕਾ ਇ ਬੇਜ਼ਾਈ - ذکائی بیضائی) ਦਾ ਪੁੱਤਰ ਹੈ।[੧] ਵੀਹਵੀਂ ਸਦੀ ਦੇ ਇਰਾਨ ਦਾ ਮਸ਼ਹੂਰ ਕਵੀ ਅਦੀਬ ਅਲੀ ਬੇਜ਼ਾਈ, ਬਹਿਰਾਮ ਬੇਜ਼ਾਈ ਦਾ ਚਾਚਾ ਹੈ।[੨] ਬਹਿਰਾਮ ਬੇਜ਼ਾਈ ਦਾ ਦਾਦਾ, ਮਿਰਜ਼ਾ ਮੁਹੰਮਦ-ਰੇਜ਼ਾ ਅਰਾਨੀ (ਇਬਨ ਰੂਹ - ابن روح), ਅਤੇ ਪੜਦਾਦਾ, ਮੁੱਲਾ ਮੁਹੰਮਦ-ਫ਼ਾਕਿਹ ਅਰਾਨੀ (ਰੂਹ ਉਲ-ਅਮੀਨ - روح الامین), ਵੀ ਮਸ਼ਹੂਰ ਸ਼ਾਇਰ ਸਨ।[੩]

ਹਵਾਲੇ[ਸੋਧੋ]

  1. Two thousand verse lines by Zokā'i Beyzāi, of a total of six thousand, were published in 1978 (1357 AH) in a book entitled Yad-e Bayzā (The White Hand); Bayzā in Persian is the literary word for White. See Arash Fanā'iān, Gofteman-e Iran, January 20, 2008. [੧].
  2. Arash Fanā'iān, Gofteman-e Iran, January 20, 2008. [੨]. It is noteworthy that Adib Ali Beyzāi's son, Hossein Beyzāi, is also a poet; his literary pseudonym is Partow (Ray of Light).
  3. Arash Fanā'iān, Gofteman-e Iran, January 20, 2008. [੩].