ਸਮੱਗਰੀ 'ਤੇ ਜਾਓ

ਤਹਿਰਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਹਿਰਾਨ
ਨਕਸ਼ਾ
Interactive map of ਤਹਿਰਾਨ
ਸਮਾਂ ਖੇਤਰਯੂਟੀਸੀ+03:30
  ਗਰਮੀਆਂ (ਡੀਐਸਟੀ)ਯੂਟੀਸੀ+04:30 (ਇਰਾਨ ਮਿਆਰੀ ਸਮਾਂ)

ਤਹਿਰਾਨ (ਫ਼ਾਰਸੀ: تهران), ਇਰਾਨ ਅਤੇ ਤਹਿਰਾਨ ਸੂਬੇ ਦੀ ਰਾਜਧਾਨੀ ਹੈ। 12,223,598 ਦੀ ਅਬਾਦੀ ਨਾਲ[1] ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸ਼ਹਿਰੀ ਖੇਤਰ, ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ

[ਸੋਧੋ]