ਸਮੱਗਰੀ 'ਤੇ ਜਾਓ

ਬਹਾਵਲਪੁਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਹਾਵਲਪੁਰ ਜ਼ਿਲ੍ਹਾ
Location of Bahawalpur District (highlighted in red) within Punjab.
Location of Bahawalpur District (highlighted in red) within Punjab.
ਸੂਬੇਪੰਜਾਬ
ਰਾਜਧਾਨੀਬਹਾਵਲਪੁਰ
ਸਰਕਾਰ
 • ਜ਼ਿਲ੍ਹਾ ਕੋਆਰਡੀਨੇਸ਼ਨ ਅਫਸਰImran Sikandar
 • ਜ਼ਿਲ੍ਹਾ ਪੁਲਸ ਅਫਸਰSohail Habib
ਖੇਤਰ
 • ਕੁੱਲ24,830 km2 (9,590 sq mi)
ਆਬਾਦੀ
 (1998)
 • ਕੁੱਲ24,33,091
ਸਮਾਂ ਖੇਤਰਯੂਟੀਸੀ+5 (PST)
ਤਹਿਸੀਲਾਂ ਦੀ ਗਿਣਤੀ5
ਵੈੱਬਸਾਈਟwww.bahawalpur.gov.pk

ਬਹਾਵਲਪੁਰ ਜ਼ਿਲ੍ਹਾ (ਉਰਦੂ: ضلع بہاول پور) ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਰਾਜਧਾਨੀ ਬਹਾਵਲਪੁਰ ਦਾ ਸ਼ਹਿਰ ਹੈ। 1998 ਦੀ ਪਾਕਿਸਤਾਨ ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਅਬਾਦੀ 2,433,091 ਸੀ, ਜਿਸ ਵਿੱਚ 27.01% ਸ਼ਹਿਰੀ ਸੀ।[1] ਬਹਾਵਲਪੁਰ ਜ਼ਿਲ੍ਹਾ 24,830 ਕਿਲੋਮੀਟਰ² ਨੂੰ ਕਵਰ ਕਰਦਾ ਹੈ। ਜ਼ਿਲ੍ਹੇ ਦਾ ਲਗਭਗ ਦੋ-ਤਿਹਾਈ ਹਿੱਸਾ (16,000 ਕਿਲੋਮੀਟਰ²)

ਇਤਿਹਾਸ

[ਸੋਧੋ]

ਇਹ ਥਾਂ ਪਹਿਲੀ ਮੁਗ਼ਲ ਸਲਤਨਤ ਦਾ ਹਿੱਸਾ ਸੀ। 18ਵੀਂ ਸਦੀ ਵਿੱਚ ਮੁਗ਼ਲ ਸਲਤਨਤ ਦੇ ਕਮਜ਼ੋਰ ਹੋਣ ਤੇ ਦੁਰਾਨੀਆਂ ਨੇ ਉਥੇ ਮੱਲ ਮਾਰ ਲਈ। 1748 ਚ ਮੁਹੰਮਦ ਬਹਾਵਲ ਖ਼ਾਨ ਨੇ ਇਥੇ ਆ ਕੇ ਪਹਾਵਲਪੁਰ ਸ਼ਹਿਰ ਦੀ ਨੀਂਹ ਰੱਖੀ। 19ਵੀਂ ਸਦੀ ਚ ਇਥੋਂ ਦਾ ਸਰਦਾਰ ਅੰਗਰੇਜ਼ਾਂ ਨਾਲ਼ ਰਲ਼ ਗਿਆ ਤੇ ਇੰਜ ਇਥੇ ਰਣਜੀਤ ਸਿੰਘ ਦਾ ਰਾਜ ਨਾ ਚੱਲ ਸਕਿਆ। 1857 ਦੀ ਅਜ਼ਾਦੀ ਦੀ ਲੜਾਈ ਵਿੱਚ ਇਥੋਂ ਦੇ ਸਰਦਾਰ ਅੰਗਰੇਜ਼ਾਂ ਨਾਲ਼ ਰਲੇ ਸਨ। ਬਹਾਵਲ ਪੁਰ ਪਰ ਤਾਂਵੀ ਸਲਤਨਤ ਦਾ ਅੰਗ ਰਿਹਾ ਤੇ 14 ਅਗਸਤ 1947 ਨੂੰ ਇਹ ਪਾਕਿਸਤਾਨ ਨਾਲ਼ ਰਲ਼ ਗਿਆ।

ਬਹਾਵਲਪੁਰ ਦੇ ਨਵਾਬ ਇਰਾਕ ਤੇ ਸਿੰਧ ਤੋਂ ਹੁੰਦੇ ਹੋਵੇ ਇਥੇ ਆਏ ਸਨ।

ਹਵਾਲੇ

[ਸੋਧੋ]