ਬਹਿਲੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਹਿਲੋਲ (ਅਰਬੀ: بهلول) ਜਾਂ ਬਹਿਲੋਲ ਦਾਨਾ (ਅਰਬੀ: بهلول دانا) ਵੀ ਕਹਿੰਦੇ ਹਨ ਵਹਾਬ ਇਬਨ ਅਮਰ واهب ابن عمرو) ਦਾ ਲਕਬ ਸੀ ਜੋ ਇੱਕ ਸੂਫ਼ੀ ਬਜ਼ੁਰਗ ਸੀ। ਉਹ ਇਮਾਮ ਮੂਸਾ ਕਾਜ਼ਿਮ ਦਾ ਦੋਸਤਦਾਰ ਸੀ ਅਤੇ ਖ਼ਲੀਫ਼ਾ ਹਾਰੂਨ ਉਲ ਰਸ਼ੀਦ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਸੀ। ਉਹ ਇੱਕ ਅਨੋਖੀ ਪ੍ਰਕਾਰ ਦਾ ਆਲਮ ਅਤੇ ਜੱਜ ਸੀ। ਗੁਰੂ ਨਾਨਕ ਦੀ ਮੱਕੇ-ਮਦੀਨੇ ਤੇ ਬਗ਼ਦਾਦ ਦੀ ਫੇਰੀ ਦੌਰਾਨ ਬਾਬਾ ਨਾਨਕ ਅਤੇ ਪੀਰ ਬਹਿਲੋਲ ਦੀ ਗੋਸ਼ਟੀ ਦਾ ਵੀ ਜ਼ਿਕਰ ਆਉਂਦਾ ਹੈ। [1][2]

ਹਵਾਲੇ[ਸੋਧੋ]