ਬਹੁਪਾਸੜਵਾਦ
ਦਿੱਖ
ਕੌਮਾਂਤਰੀ ਮੇਲਾਂ ਵਿੱਚ ਬਹੁਪਾਸੜਵਾਦ ਬਹੁਤ ਸਾਰੇ ਮੁਲਕਾਂ ਵੱਲੋਂ ਇਕੱਠੇ ਹੋ ਕੇ ਕਿਸੇ ਮੁੱਦੇ ਉੱਤੇ ਕੰਮ ਕਰਨ ਨੂੰ ਆਖਦੇ ਹਨ। ਮਾਈਲਜ਼ ਕਾਲਾ ਮੁਤਾਬਕ "ਬਹੁਤ ਸਾਰਿਆਂ ਦੀ ਕੌਮਾਂਤਰੀ ਹਕੂਮਤ ਨੂੰ ਬਹੁਪਾਸੜਵਾਦ ਆਖਿਆ ਜਾ ਸਕਦਾ ਹੈ ਅਤੇ ਇਹਦਾ ਕੇਂਦਰੀ ਅਸੂਲ ਉਹਨਾਂ ਦੁਪਾਸੜ ਵਿਕਤਰਾਪ੍ਰਸਤ ਬੰਦੋਬਸਤਾਂ ਦਾ ਵਿਰੋਧ ਕਰਨਾ ਹੈ ਜੋ ਮਜ਼ਲੂਮਾਂ ਉੱਤੇ ਤਾਕਤਵਰਾਂ ਦਾ ਰੋਹਬ ਵਧਾਉਂਦੇ ਹੋਣ ਜਾਂ ਕੌਮਾਂਤਰੀ ਤਕਰਾਰ ਵਧਾਉਂਦੇ ਹੋਣ।”[1] 1990 ਵਿੱਚ ਰਾਬਰਟ ਕੀਓਹਾਨੇ ਨੇ ਬਹੁਪਾਸੜਵਾਦ ਨੂੰ "ਕੌਮੀ ਨੀਤੀਆਂ ਨੂੰ ਤਿੰਨ ਜਾਂ ਤਿੰਨ ਤੋਂ ਵੱਧ ਮੁਲਕਾਂ ਦੀਆਂ ਟੋਲੀਆਂ ਵਿੱਚ ਇੱਕਸਾਰ ਕਰਨ ਦੀ ਕਾਰਵਾਈ" ਦੱਸਿਆ ਸੀ।[2]
ਹਵਾਲੇ
[ਸੋਧੋ]- ↑ Kahler,Miles. “Multilateralism with Small and Large Numbers.” International Organization, 46, 3 (Summer 1992),681.
- ↑ Keohane, Robert O. “Multilateralism: An Agenda for Research.” International Journal, 45 (Autumn 19901), 731.; see for a definition of the special features of "regional multilateralism" Michael, Arndt (2013). India's Foreign Policy and Regional Multilateralism (Palgrave Macmillan), pp. 12-16.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |