ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲ
ਦਿੱਖ
ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲ (ਬਿਮਸਟੇਕ) | |
---|---|
Flag of ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲ (ਬਿਮਸਟੇਕ) ਝੰਡਾ | |
![]() ਬਿਮਸਟੇਕ ਮੈਂਬਰ ਦੇਸ਼ ਦਰਸਾ ਰਿਹਾ ਸਾਊਥ ਅਤੇ ਪੂਰਬੀ ਏਸ਼ੀਆ ਦਾ ਨਕਸ਼ਾ | |
ਮੈਂਬਰਸ਼ਿਪ |
ਬੰਗਾਲ ਦੀ ਖਾੜੀ ਦੇਸ਼ਾਂ ਦੇ ਤਕਨੀਕੀ ਅਤੇ ਆਰਥਕ ਸਹਿਯੋਗ ਦਾ ਸੰਗਠਨ (ਬਿਮਸਟੇਕ) ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜਿਸ ਵਿੱਚ ਭਾਰਤ, ਬੰਗਲਾਦੇਸ਼, ਸ਼ਰੀਲੰਕਾ, ਥਾਈਲੈਂਡ, ਮਿਆਂਮਾਰ, ਭੁਟਾਨ ਅਤੇ ਨੇਪਾਲ ਮੈਂਬਰ ਦੇਸ਼ ਹਨ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |