ਸਮੱਗਰੀ 'ਤੇ ਜਾਓ

ਬਾਂਕਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਂਕਲੀਆ ਭਾਰਤ ਦੇ ਰਾਜਸਥਾਨ ਰਾਜ ਦੇ ਨਾਗੌਰ ਜ਼ਿਲ੍ਹੇ ਦੀ ਲਾਡਨੂੰ ਤਹਿਸੀਲ ਦਾ ਇੱਕ ਪਿੰਡ ਹੈ। ਇਹ ਪਿੰਡ ਕਿਸ਼ਨਗੜ੍ਹ ਤੋਂ ਹਨੂੰਮਾਨਗੜ੍ਹ ਤੱਕ ਮੇਗਾ ਹਾਈਵੇਅ 'ਤੇ ਲਾਡਨੂੰ ਅਤੇ ਡਿਡਵਾਨਾ ਦੇ ਵਿਚਕਾਰ ਸਥਿਤ ਹੈ।

ਭੂਗੋਲ[ਸੋਧੋ]

ਬਾਂਕਲੀਆ 27°34′N 74°26′E / 27.56°N 74.43°E / 27.56; 74.43 [1] `ਤੇ ਹੈ।

ਹਵਾਲੇ[ਸੋਧੋ]

  1. Flickr Geo API Explorer: Bankliya