ਬਾਇਨਰੀ
ਦਿੱਖ
ਬਾਇਨਰੀ ਮਤਲਬ ਹੈ ਦੋ ਟੁਕੜਿਆਂ ਜਾਂ ਦੋ ਹਿੱਸਿਆਂ ਦੀ ਧਾਰਨੀ ਆਈਟਮ। ਇਸ ਤੋਂ ਭਾਵ ਹੋ ਸਕਦਾ ਹੈ।
ਗਣਿਤ
[ਸੋਧੋ]- ਬਾਇਨਰੀ ਨੰਬਰ ਸਿਸਟਮ, ਸਿਰਫ ਦੋ ਅੰਕ (0 ਅਤੇ 1) ਵਰਤ ਕੇ ਨੰਬਰ ਦੀ ਨੁਮਾਇੰਦਗੀ ਕਰਨਾ
- ਬਾਇਨਰੀ ਰਿਲੇਸ਼ਨ, ਗਣਿਤ ਦੇ ਰਿਲੇਸ਼ਨ ਜਿਸ ਵਿੱਚ ਦੋ ਤੱਤ ਸ਼ਾਮਲ ਹੋਣ
- ਬਾਇਨਰੀ ਫੰਕਸ਼ਨ, ਦੋ ਆਰਗੂਮੈਂਟ ਵਾਲਾ ਗਣਿਤ ਦਾ ਫੰਕਸ਼ਨ
ਕੰਪਿਊਟਿੰਗ
[ਸੋਧੋ]- ਬਾਇਨਰੀ ਕੋਡ, ਪਾਠ ਅਤੇ ਡਾਟਾ ਦੀ ਡਿਜ਼ੀਟਲ ਨੁਮਾਇੰਦਗੀ
- ਬਾਇਨਰੀ-ਕੋਡਿਡ ਦਸ਼ਮਲਵ, ਦਸ਼ਮਲਵ ਅੰਕਾਂ ਨੂੰ ਬਾਈਨਰੀ ਕ੍ਰਮ ਵਿੱਚ ਕੋਡ ਕਰਨ ਦਾ ਇੱਕ ਢੰਗ
- ਬਾਇਨਰੀ ਫਾਇਲ, ਮਨੁੱਖੀ-ਪੜ੍ਹਨਯੋਗ ਪਾਠ ਨੂੰ ਛੱਡ ਕੇ ਹੋਰ ਕਿਸੇ ਚੀਜ਼ ਦੀ ਬਣੀ
- ਬਾਇਨਰੀ ਚਿੱਤਰ, ਇੱਕ ਡਿਜ਼ੀਟਲ ਚਿੱਤਰ ਜਿਸ ਦੇ ਹਰ ਪਿਕਸਲ ਲਈ ਸਿਰਫ ਦੋ ਸੰਭਵ ਮੁੱਲ ਹੋਣ
- ਬਾਇਨਰੀ ਅਗੇਤਰ, ਇੱਕ ਯੂਨਿਟ ਪ੍ਰਤੀਕ ਦੇ ਅੱਗੇ ਜੁੜਿਆ ਇੱਕ ਅਗੇਤਰ ਜੋ ਇਸੁਨ ਪਾਵਰ 2 ਨਾਲ ਗੁਣਾ ਕਰ ਦੇਵੇ
- ਬਾਇਨਰੀ ਰੁੱਖ