ਬਾਈਟ
ਦਿੱਖ
ਬਾਈਟ ਕੰਪਿਊਟਿੰਗ ਅਤੇ ਦੂਰਸੰਚਾਰ ਵਿੱਚ ਸੂਚਨਾ ਦੀ ਇੱਕ ਇਕਾਈ ਹੈ। ਇਹ 8 ਬਿੱਟ ਮਿਲ ਕੇ ਬਣਦਾ ਹੈ। ਇਹ ਕੰਪਿਊਟਰ ਮੈਮੋਰੀ ਦੀ ਦੂਜੀ ਸਭ ਤੋਂ ਛੋਟੀ ਇਕਾਈ ਹੁੰਦਾ ਹੈ। ਇਹ ਮਸ਼ੀਨ ਡਾਟਾ ਦੀ ਦਰਜਾਬੰਦੀ ਦਾ ਉਹ ਅੰਸ਼ ਹੈ ਜੋ ਬਿਟ ਨਾਲੋਂ ਵੱਡਾ ਅਤੇ ਵਰਡ ਨਾਲੋਂ ਛੋਟਾ ਹੁੰਦਾ ਹੈ।ਕੰਪਿਊਟਰ ਦੀ ਮੈਮੋਰੀ ਵਿੱਚ ਇੱਕ ਅੱਖਰ ਦੁਆਰਾ ਲਈ ਜਾਣ ਵਾਲੀ ਜਗ੍ਹਾ ਨੂੰ ਕਹਿੰਦੇ ਹਨ।[1][2] 1 ਬਾਈਟ ਵਿੱਚ 8 ਬਿੱਟ ਦੇ ਬਰਾਬਰ ਜਗ੍ਹਾ ਹੁੰਦੀ ਹੈ।