ਸਮੱਗਰੀ 'ਤੇ ਜਾਓ

ਬਾਗਬਾਨੀ ਕੋਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਗਬਾਨੀ ਕੋਡ ਕਾਸ਼ਤਕਾਰਾਂ ਅਤੇ ਥੋਕ ਦੇ ਵਪਾਰੀਆਂ (ਵਪਾਰੀਆਂ) ਵਿਚਕਾਰ ਬਾਗਬਾਨੀ ਉਪਜ ਦੇ ਵਪਾਰ ’ਤੇ ਲਾਗੂ ਹੁੰਦਾ ਹੈ। ਬਾਗਬਾਨੀ ਉਪਜ ਨੂੰ ਅਨਪ੍ਰਾਸੈੱਸਡ ਫਲ, ਸਬਜੀਆਂ (ਖੁੰਭਾਂ ਅਤੇ ਹੋਰ ਖਾਣਯੌਗ ਫਫੂੰਦ ਸਮੇਤ), ਗਿਰੀਦਾਰ ਫਲ, ਬੂਟੀਆਂ ਅਤੇ ਹੋਰ ਖਾਣਯੋਗ ਪੌਦਿਆਂ ਵਾਸਤੇ ਪਰਿਭਾਸ਼ਤ ਕੀਤਾ ਜਾਂਦਾ ਹੈ, ਬਾਗਬਾਨੀ ਉਪਜ ਵਿੱਚ ਨਰਸਰੀ ਉਪਜਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।

ਬਾਹਰੀ ਕੜੀਆਂ

[ਸੋਧੋ]

ਅਸਟ੍ਰੇਲੀਆ ਦੇਸ਼ ਦਾ ਬਾਗਬਾਨੀ ਕੋਡ [permanent dead link]