ਬਾਗਾਂ ਦਾ ਰਾਖਾ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਬਾਗਾਂ ਦਾ ਰਾਖਾ"
ਲੇਖਕਸੁਜਾਨ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ_ਤਾਰੀਖ1955

ਬਾਗਾਂ ਦਾ ਰਾਖਾ ਪੰਜਾਬੀ ਲੇਖਕ ਸੁਜਾਨ ਸਿੰਘ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ ਜੋ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਸਭ ਰੰਗ ਵਿੱਚ ਸ਼ਾਮਲ ਹੈ। ਇਸ ਕਹਾਣੀ ਨੂੰ ਜਲੰਧਰ ਦੂਰਦਰਸ਼ਨ ਨੇ ਟੈਲੀ ਫਿਲਮ ਅਤੇ ਰੰਗਕਰਮੀ ਸੈਮੂਅਲ ਜੌਨ ਨੇ ਇਸੇ ਨਾਮ ਦੇ ਨੁੱਕੜ ਨਾਟਕ ਵਿੱਚ ਇਸ ਦਾ ਰੂਪਾਂਤਰਨ ਕੀਤਾ ਹੈ।