ਬਾਘਾ ਜਤਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਤਿੰਦਰਨਾਥ ਮੁਖਰਜੀ
BaghaJatin12.jpg
ਬਾਘਾ ਜਤਿਨ
ਜਨਮ (1879-12-07)7 ਦਸੰਬਰ 1879
ਕੁਸ਼ਤੀਆ, ਬੰਗਾਲ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ
ਮੌਤ 10 ਸਤੰਬਰ 1915(1915-09-10) (ਉਮਰ 35)
ਬਾਲਾਸੋਰ, ਬੰਗਾਲ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ
ਹੋਰ ਨਾਂਮ ਬਾਘਾ ਜਤਿਨ
ਸੰਗਠਨ ਯੁਗਾਂਤਰ
ਲਹਿਰ ਭਾਰਤ ਦਾ ਆਜ਼ਾਦੀ ਸੰਗਰਾਮ, Indo-German Conspiracy, Christmas Day plot

ਬਾਘਾ ਜਤਿਨ (7 ਦਸੰਬਰ 1879 – 10 ਸਤੰਬਰ 1915), ਜਨਮ ਜਤਿੰਦਰਨਾਥ ਮੁਖਰਜੀ, ਇੱਕ ਬੰਗਾਲੀ ਕ੍ਰਾਂਤੀਕਾਰੀ ਦਾਰਸ਼ਨਿਕ ਸੀ ਜਿਸਨੇ ਬਰਤਾਨਵੀ ਰਾਜ ਦਾ ਵਿਰੋਧ ਕੀਤਾ। ਉਹ ਬੰਗਾਲ ਦੀ ਯੁਗਾਂਤਰ ਪਾਰਟੀ ਦਾ ਮੁੱਖ ਮੈਂਬਰ ਸੀ।

ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨ ਰਾਜਕੁਮਾਰ ਨੂੰ ਕਲਕੱਤੇ ਵਿੱਚ ਨਿੱਜੀ ਤੌਰ 'ਤੇ ਮਿਲਣ ਤੋਂ ਬਾਅਦ ਉਸਨੂੰ ਅਸਲਾ ਭੇਜਣ ਦਾ ਵਾਅਦਾ ਕੀਤਾ ਗਇਆ, ਬਾਅਦ ਵਿੱਚ ਉਹਨੇ ਜਰਮਨ ਪਲਾਟ[1] ਨਾਂ ਦੀ ਯੋਜਨਾ ਬਣਾਈ।

ਹਵਾਲੇ[ਸੋਧੋ]

  1. "Nixon Report", in Terrorism in Bengal,[abbreviation Terrorism] Edited and Compiled by A.K. Samanta, Government of West Bengal, Calcutta, 1995, Vol. II, p.625.