ਬਾਘੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬਾਘੀ ਜਾਂ ਬਾਘਾ ਇੱਕ ਪੰਜਾਬੀ ਨਾਚ ਹੈ। ਲਹਿੰਦੇ ਪੰਜਾਬ ਦੇ ਇਲਾਕੇ ਵਿੱਚ ਲੋਕ ਖੁਸ਼ੀ ਦੇ ਮੌਕੇ ਬਾਘੀ ਪਾਉਂਦੇ ਹੁੰਦੇ ਸਨ। ਇਸਨੂੰ ਬਾਘੀਆਂ ਪਾਉਣਾ ਵੀ ਕਹਿੰਦੇ ਹਨ।[1]

ਹਵਾਲੇ[ਸੋਧੋ]

  1. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼, (ਨਵੀਂ ਦਿੱਲੀ, ਲੋਕ ਪ੍ਰਕਾਸ਼ਨ. 1978) ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਨਾ 1773