ਬਨਸਪਤੀ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਾਟਨੀ ਤੋਂ ਰੀਡਿਰੈਕਟ)
Jump to navigation Jump to search
The fruit of Myristica fragrans, a species native to Indonesia, is the source of two valuable spices, the red aril (mace) enclosing the dark brown nutmeg.

ਬਨਸਪਤੀ ਵਿਗਿਆਨ (ਅੰਗਰੇਜ਼ੀ: Botany) ਪੌਦਿਆਂ ਦੇ ਵਿਗਿਆਨ ਨੂੰ ਕਿਹਾ ਜਾਂਦਾ ਹੈ। ਇਹ ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ। ਇੱਕ ਬਨਸਪਤੀ ਵਿਗਿਆਨੀ ਜਾਂ ਬੂਟਾ ਵਿਗਿਆਨੀ ਅਧਿਐਨ ਦੇ ਇਸ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਵਾਲਾ ਵਿਗਿਆਨੀ ਹੁੰਦਾ ਹੈ।