ਬਾਦਾਮੀ ਬਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਦਾਮੀ ਬਾਗ (ਹਿੰਦੀ: बादामी बाग़) ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਸ੍ਰੀਨਗਰ ਜ਼ਿਲ੍ਹੇ  ਦੇ ਬਾਹਰਵਾਰ ਇੱਕ ਛਾਉਣੀ ਸ਼ਹਿਰ ਹੈ।  ਵਾਦੀ ਵਿੱਚ ਭਾਰਤੀ ਫੌਜ ਦਾ ਇੱਕ ਹਿੱਸਾ ਬਾਦਾਮੀ ਬਾਗ ਛਾਉਣੀ ਵਿੱਚ ਰਹਿੰਦਾ ਹੈ। ਛਾਉਣੀ ਦੀ ਸਥਾਪਨਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਸੜਕ ਦੇ ਦੋਨੋਂ ਪਾਸੇ ਕੀਤੀ ਗਈ ਹੈ।

ਭੂਗੋਲ[ਸੋਧੋ]

ਬਾਦਾਮੀ ਬਾਗ 34°04′N 74°51′E / 34.07°N 74.85°E / 34.07; 74.85 ਤੇ ਸਥਿਤ ਹੈ।[1] ਇਸ ਦੀ ਔਸਤ ਉਚਾਈ 1727 ਮੀਟਰ (5666 ਫੁੱਟ) ਹੈ।

ਹਵਾਲੇ[ਸੋਧੋ]