ਬਾਬਾ ਆਪੋ ਆਪ ਗੁਰੂ ਨਾਨਕ ਪਬਲਿਕ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬਾ ਆਪੋ ਆਪ ਗੁਰੂ ਨਾਨਕ ਪਬਲਿਕ ਸਕੂਲ ਪੰਜਾਬ, ਭਾਰਤ ਦੇ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਸੁਤੰਤਰ ਸਕੂਲ ਹੈ। ਇਸ ਸਕੂਲ ਦੀ ਸਥਾਪਨਾ 2012 ਵਿੱਚ ਕੀਤੀ ਗਈ ਸੀ ਅਤੇ 2013 ਤੋਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ

ਹਵਾਲੇ[ਸੋਧੋ]