ਬਾਬਾ ਜੰਗ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬਾ ਜੰਗ ਸਿੰਘ ਦਾ ਜਨਮ 1937 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲ ਕਲਾਂ ਵਿੱਚ ਬਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁਖੋਂ ਹੋਇਆ। ਉਹ ਮਹਾਨ ਤਿਆਗੀ, ਤਪੱਸਵੀ ਅਤੇ ਨਾਮ ਦੇ ਰਸੀਏ ਸਨ।[1]

ਹਵਾਲੇ[ਸੋਧੋ]

  1. ਰਿੰਦਰ ਕੋਛੜ. "ਮਹਾਨ ਤਿਆਗੀ ਸ਼ਹੀਦ ਬਾਬਾ ਜੰਗ ਸਿੰਘ". Retrieved 21 ਫ਼ਰਵਰੀ 2016.