ਸਮੱਗਰੀ 'ਤੇ ਜਾਓ

ਬਾਬਾ ਪੋਖਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਾਬਾ ਪੋਖਰ ਸਿਂਘ ਤੋਂ ਮੋੜਿਆ ਗਿਆ)

ਬਾਬਾ ਪੋਖਰ ਸਿੰਘ (19162002) ਪੰਜਾਬ ਦੇ ਪੰਜਾਬ ਦੇ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਤ ਪੰਜਾਬੀ ਨਾਚ ਕਲਾਕਾਰ ਸਨ ਜਿਹਨਾਂ ਨੇ ਝੁੰਮਰ ਨਾਚ ਈਜਾਦ ਕੀਤਾ। ਉਹਨਾਂ ਦੀ ਇਸ ਦੇਣ ਬਾਰੇ ਅਤੇ ਉਹਨਾਂ ਦੇ ਜੀਵਨ ਬਾਰੇ ਇੱਕ ਪੁਸਤਕ ਝੂਮਰ ਪਿਤਾਮਾ ਬਾਬਾ ਪੋਖਰ ਸਿੰਘ ਵੀ ਲਿਖੀ ਗਈ ਹੈ ਜਿਸਦੇ ਲੇਖਕ ਕਮਲ ਹਨ।[1]

ਹਵਾਲੇ

[ਸੋਧੋ]