ਸਮੱਗਰੀ 'ਤੇ ਜਾਓ

ਰਾਏ ਸਿੱਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਇ ਸਿੱਖ ਪੰਜਾਬ ਵਿੱਚ ਰਹਿਣ ਵਾਲੀ ਇੱਕ ਬਰਾਦਰੀ ਹੈ। ਇਸ ਬਰਾਦਰੀ ਦੇ ਲੋਕ ਹੁਣ ਖੇਤੀਬਾੜੀ ਨਾਲ ਜੁੜੇ ਹੋਏ ਹਨ। ਹੁਣ ਰਾਏ ਸਿੱਖ ਬਰਾਦਰੀ ਦੇ ਲੋਕ ਕਾਫ਼ੀ ਸਮਝਦਾਰ ਅਤੇ ਤੱਰਕੀ ਦੇ ਰਹ ਤੇ ਹਨ, ਅਤੇ ਬਹੁਤ ਹੀ ਲੋਕ ਉਚੀ ਪੜ੍ਹਾਈ ਵਾਲੇ ਤੇ ਸਰਕਾਰੀ ਨੌਕਰੀਆਂ ਵਾਲੇ ਹਨ।ਇਹ ਬਰਾਦਰੀ ਜ਼ਿਆਦਾ ਤਰ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਬਾਡਰ ਪੱਟੀ ਤੇ ਬੈਠੀ ਹੈ। ਇਹਨਾਂ ਇਲਾਕਿਆਂ ਵਿੱਚ ਚੋਣਾਂ ਲੱੜਨ ਲਈ ਸਿਰਫ਼ ਇਸ ਰਾਏ ਸਿੱਖ ਬਰਾਦਰੀ ਦਾ ਆਦਮੀ ਹੀ ਚੋਣਾਂ ਵਿਚੋਂ ਜੇਤੂ ਹੋ ਸਕਦਾ ਹੈ। ਇਹ ਕੌਮ ਬਹੁਤ ਬਹਾਦਰ ਮੰਨੀ ਜਾਂਦੀ ਹੈ।

ਰਾਜਸਥਾਨ ਦੇ ਸ੍ਰੀਗੰਗਾਨਗਰ(ਬੁੱਢਾਜੌਹੜ ਗੁਰੂਦਵਾਰਾ ਸਾਹਿਬ) , ਤੇ ਬਾਰਡਰ ਲਾਈਨ ਤੇ ਬਹੁਤ ਪਿੰਡ,ਹਨੂੰਮਾਨਗੜ੍ਹ, ਅਲਵਰ ਜਿਲ੍ਹੇ ਚ ਰਾਇਸਿਖ ਕੌਮ ਰਹਦੀ ਹੈ[1]

ਰਾਏ ਸਿੱਖ ਲਹਿਦੇ ਪੰਜਾਬ(ਮੁਲਤਾਨ,ਸਾਈਵਾਲ, ਕਸੂਰ, ਬਹਾਵਲਨਗਰ, ਗੁਜਰਾਂਵਾਲਾ, ਵੜਵਾਲ )ਤੋਂ ਰਾਜਸਥਾਨ,ਪੰਜਾਬ, ਯੂਪੀ, ਹਰਿਆਣਾ ,ਉੱਤਰਾਖੰਡ ,ਦੇ ਵਿੱਚ ਆ ਕੇ ਵਸ ਗਏ ਸਨ ਰਾਏ ਸਿੱਖ ਸਭ ਤੋਂ ਜਿਆਦਾ ਪੰਜਾਬ ਵਿੱਚ ਰਹਿੰਦੇ ਹਨ ਜਿਵੇਂ ਫਿਰੋਜ਼ਪੁਰ ਫਾਜਿਲਕਾ ਜਲਾਲਾਬਾਦ ਅਬੋਹਰ ਦੇ ਵਿੱਚ

[ਸੋਧੋ]

ਰਾਜਸਥਾਨ ਦੇ ਵਿੱਚ ਰਾਏ ਸਿੱਖ ਸ਼੍ਰੀ ਗੰਗਾ ਨਗਰ ਹਨੁਮਾਨਗੜ੍ਹ ਅਤੇ ਅਲਵਰ ਜ਼ਿਲੇ ਦੇ ਵਿੱਚ ਸਭ ਤੋਂ ਜਿਆਦਾ ਰਹਿੰਦੇ ਹਨ।

ਰਾਇ ਸਿੱਖ ਕੌਮ ਦੀ ਬੋਲੀ ਵਿੱਚ ਲਹਿੰਦੇ ਪੰਜਾਬ (ਪਾਕ)ਅਤੇ ਪੰਜਾਬ ਦੀ ਮਲਵਈ ਬੋਲੀ ਦਾ ਰਲਾਅ ਹੈ ਰਾਇਸਿੱਖ ਕੌਮ ਆਪਣੀ ਇੱਕ ਵੱਖ ਬੋਲੀ ਤੋਂ ਜਾਣੇ ਜਾਂਦੇ ਹਨ, ਇਹਨਾ ਦੀ ਬੋਲੀ ਸਰਲ ਮਿੱਠੀ ਤੇ ਸਕੂਨ ਵਾਲ਼ੀ ਹੈ

[ਸੋਧੋ]

ਉੱਘੇ ਲੋਕ

[ਸੋਧੋ]

ਹਵਾਲੇ1 ਹਰੀ ਸਿੰਘ ਨਲੂਆ ਦੇ ਵਸ਼

[ਸੋਧੋ]