ਬਾਬ-ਏ-ਖ਼ੈਬਰ

ਗੁਣਕ: 34°00′09″N 71°22′48″E / 34.0025°N 71.3800°E / 34.0025; 71.3800
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਬ-ਏ-ਖ਼ੈਬਰ

ਬਾਬ-ਏ-ਖ਼ੈਬਰ ਇੱਕ ਸਮਾਰਕ ਹੈ ਜਿਹੜਾ ਪਾਕਿਸਤਾਨ ਦੇ ਸੰਘੀ ਸ਼ਾਸ਼ਿਤ ਕਬਾਇਲੀ ਇਲਾਕੇ[1] ਵਿੱਚ ਖੈਬਰ ਦੱਰੇ ਦੇ ਦਾਖਲੇ ਤੇ ਸਥਿਤ ਹੈ।ਜਮਰੌਦ ਦਾ ਕਿਲ੍ਹਾ ਇਸ ਦੇ ਸੱਜੇ ਪਾਸੇ ਹੈ। ਇਹ ਇੱਕ ਬਿੰਦੂ ਵੀ ਹੈ ਜਿੱਥੇ ਪਾਕਿਸਤਾਨ ਦਾ ਕਾਨੂੰਨ ਲਾਗੂ ਨਹੀਂ ਹੁੰਦਾ।

ਇਤਿਹਾਸ[ਸੋਧੋ]

ਇਹ ਦਸਵੀਂ ਸਦੀ ਵਿੱਚ ਬਣਾਇਆ ਗਿਆ ਸੀ। 1964 ਵਿੱਚ ਇਸ ਦੀ ਮੁਰੰਮਤ ਕੀਤੀ ਗਈ।[1]

ਹਵਾਲੇ[ਸੋਧੋ]

  1. 1.0 1.1 Beyond Bab-e-Khyber Naveed Hussain 22 January 2012 Express Tribune Retrieved 29 May 2014

34°00′09″N 71°22′48″E / 34.0025°N 71.3800°E / 34.0025; 71.3800