ਬਾਰਾਟਾਂਗ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਰਾਟਾਂਗ
Native name: ਬਾਰਾਟਾਂਗ
ਤਸਵੀਰ:Entry Point to Baratang from Middle Strait ferry crossing point, Andaman Island,India.JPG
Baratang I locale.png
ਭੂਗੋਲ
ਸਥਾਨਬੰਗਾਲ ਦੀ ਖਾੜੀ
ਦਿਸ਼ਾ-ਰੇਖਾਵਾਂਗੁਣਕ: 13°04′N 92°28′E / 13.07°N 92.47°E / 13.07; 92.47
ਬਹੀਰਾਅੰਡੇਮਾਨ ਟਾਪੂ
ਖੇਤਰ{{convert/{{{d}}}|298||sqmi|||||s=|r={{{r}}}

|u=km2 |n=square kilomet{{{r}}} |h=square-kilomet{{{r}}} |t=square kilometre |o=sqmi |b=1000000

|j=6-0}}
ਲੰਬਾਈ28 km (17.4 mi)
ਚੌੜਾਈ11 km (6.8 mi)
ਸਭ ਤੋਂ ਉੱਚਾਈ76 m (249 ft)
ਦੇਸ਼
India
ਕੇਂਦਰੀ ਸ਼ਾਸ਼ਤ ਪ੍ਰਦੇਸਅੰਡੇਮਾਨ ਅਤੇ ਨਿਕੋਬਾਰ ਟਾਪੂ
ਕੇਂਦਰੀ ਜ਼ਿਲ੍ਹਾਉੱਤਰੀ ਅਤੇ ਮਿਡਲ ਅੰਡੇਮਾਨ ਜ਼ਿਲ੍ਹਾ
Largest cityAdazig (pop. 1,000)
ਜਨ-ਅੰਕੜੇ
ਜਨਸੰਖਿਆ4600 (as of 2011)
ਨਸਲੀ ਸਮੂਹਅੰਡੇਮਾਨੀ

ਬਾਰਾਟਾਂਗ (en: Baratang), jan ਬਾਰਾਟਾਂਗ ਟਾਪੂ (coordinates: 12°07′N 92°47′E / 12.117°N 92.783°E / 12.117; 92.783) ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚਲੇ ਟਾਪੂਆਂ ਦਾ ਇੱਕ ਟਾਪੂ ਹੈ ਜਿਸਦਾ ਖੇਤਰਫਲ ਤਕਰੀਬਨ 297.6 ਵਰ�kilo�� ਮੀਟਰs (114.9 sq mi) ਹੈ |. ਇਸਦੇ ਉੱਤਰ ਵਿੱਚ ਮਿਡਲ ਅੰਡੇਮਾਨ ਅਤੇ ਦਖਣ ਵਿੱਚ ਦੱਖਣੀ ਅੰਡੇਮਾਨ ਪੈਂਦਾ ਹੈ |ਇਸ ਟਾਪੂ ਤੋਂ ਪੋਰਟ ਬਲੇਅਰ , ਜੋ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਹੈ, ਦੱਖਣ ਦਿਸ਼ਾ ਵਿੱਚ 100 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ |ਇਸ ਟਾਪੂ ਤੇ ਜਾਣ ਲਈ ਪੋਰਟ ਬਲੇਅਰ ਤੋਂ ਸੜਕ ਰਾਹੀਂ ਪਹਿਲਾਂ 47 ਕਿਲੋਮੀਟਰ ਜਾਰਵਾ ਰਾਖਵਾਂ ਜੰਗਲ ਤੱਕ ਜਾਣਾ ਪੈਂਦਾ ਹੈ | ਇਥੇ ਇੱਕ ਪੁਲਿਸ ਪੋਸਟ ਹੈ ਜੋ ਅੱਗੇ ਪੈਂਦੇ ਜਾਰਵਾ ਰਾਖਵਾਂ ਜੰਗਲ ਦਾਖਲ ਹੋਣ ਤੋਂ ਪਹਿਲਾਂ ਚੈਕਿੰਗ ਕਰਦੀ ਹੈ | ਇਸ ਤੋਂ ਬਾਅਦ ਕਰੀਬ 53 ਕਿਲੋਮੀਟਰ ਜਾਰਵਾ ਜਾਰਵਾ ਰਾਖਵਾਂ ਜੰਗਲ ਵਿਚੋਂ ਗੁਜਰਨਾ ਪੈਂਦਾ ਹੈ ਅਤੇ ਅਖੀਰ ਵਿੱਚ ਮਿਡਲ ਸਟਰੇਟ ਨਾਮ ਦਾ ਪੜਾਅ ਆਉਂਦਾ ਹੈ ਜਿਥੋਂ ਸਮੁੰਦਰੀ ਬੇੜੇ ਰਾਹੀਂ ਕੁਝ ਮੀਟਰ ਸਮੁੰਦਰ ਪਾਰ ਕਰਵਾਇਆ ਜਾਂਦਾ ਹੌ ਅਤੇ ਬਾਰਾਟਾਂਗ ਟਾਪੂ ਵਿੱਚ ਦਾਖਲ ਹੋਇਆ ਜਾਂਦਾ ਹੈ |

ਚਿੱਕੜ ਜਵਾਲਾਮੁਖੀ[ਸੋਧੋ]

ਬਾਰਾਟਾਂਗ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਭਾਰਤ ਦਾ ਇੱਕੋ ਇੱਕ ਚਿੱਕੜ ਜਵਾਲਾਮੁਖੀ (en:Mud Valcano) ਪੈਂਦਾ ਹੈ ਜੋ 2004 ਵਿੱਚ ਪੈਦਾ ਹੋਇਆ ਸੀ |ਇਹ ਅਜੇ ਵੀ ਮੌਕੇ ਤੇ ਸਕ੍ਰਿਆ ਹਾਲਤ ਵਿੱਚ ਹੈ | ਖੇਤਰੀ ਭਾਸ਼ਾ ਵਿੱਚ ਇਸਨੂੰ ਜਲਕੀ ਕਿਹਾ ਜਾਂਦਾ ਹੈ |

ਚੂਨਾ ਪੱਥਰ ਗੁਫਾਵਾਂ[ਸੋਧੋ]

ਇਸ ਦੀਪ ਵਿੱਚ ਚੂਨਾ ਪਥਰ ਦੇ ਮਾਦੇ ਤੋਂ ਅਧ੍ਭੁਤ ਗ੍ਫਾਵਾਂ ਹਨ ਜੋ ਹਜ਼ਾਰਾਂ ਲੱਖਾਂ ਸਾਲਾਂ ਦੇ ਸਮੁੰਦਰ ਦੀ ਰਸਾਇਣਕ ਪ੍ਰਕਿਰਿਆ ਨਾਲ ਹੋਂਦ ਵਿੱਚ ਆਈਆਂ |

ਗੁਫਾਵਾਂ ਦੀਆਂ ਤਸਵੀਰਾਂ[ਸੋਧੋ]

ਤਸਵੀਰਾਂ[ਸੋਧੋ]