ਬਾਲਕਨੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1796 ਤੋਂ 2008 ਤੱਕ ਬਾਲਕਨ ਦੇਸ਼
ਪਹਿਲੀ ਵਿਸ਼ਵ ਜੰਗ ਵਿੱਚ ਬਾਲਕਨ ਦੇਸ਼ਾਂ ਦੀ ਹਾਲਤ ਦਰਸਾਉਂਦਾ ਬੁਲਗਾਰੀ ਅੰਦੋਲਨ

ਬਾਲਕਨੀਕਰਨ ਇੱਕ ਭੂ-ਸਿਆਸੀ ਇਸਤਲਾਹ ਜਾਂ ਪਦ ਹੈ ਜਿਹਨੂੰ ਮੂਲ ਰੂਪ ਵਿੱਚ ਕਿਸੇ ਇਲਾਕੇ ਜਾਂ ਦੇਸ਼ ਨੂੰ ਛੁਟੇਰੇ ਇਲਾਕਿਆਂ ਜਾਂ ਦੇਸ਼ਾਂ, ਜੋ ਅਕਸਰ ਇੱਕ-ਦੂਜੇ ਨਾਲ਼ ਵੈਰਪੂਰਨ ਜਾਂ ਵਿਰੋਧੀ ਭਾਵਨਾ ਰੱਖਣ, ਵਿੱਚ ਵੰਡਣ (ਟੋਟੇ-ਟੋਟੇ ਕਰਨ) ਦੀ ਕਾਰਵਾਈ ਲਈ ਵਰਤਿਆ ਜਾਂਦਾ ਸੀ।[1] ਇਹਨੂੰ ਚੁਭਵੀਂ ਗੱਲ ਜਾਂ ਤਾਅਨਾ ਮੰਨਿਆ ਜਾਂਦਾ ਹੈ[2]

ਹਵਾਲੇ[ਸੋਧੋ]

  1. Merriam-Webster Online Dictionary 1. to break up (as a region or group) into smaller and often hostile units.
  2. Vidanović, Ivan (2006). Rečnik socijalnog rada Udruženje stručnih radnika socijalne zaštite Srbije; Društvo socijalnih radnika Srbije; Asocijacija centra za socijalni rad Srbije; Unija Studenata socijalnog rada. ISBN 86-904183-4-2.(ਸਰਬੀਆਈ)