ਬਾਲੈਂਸੀਆ
ਦਿੱਖ
ਬਾਲੈਂਸੀਆ | |
---|---|
ਸਮਾਂ ਖੇਤਰ | ਯੂਟੀਸੀ– 4:30 |
• ਗਰਮੀਆਂ (ਡੀਐਸਟੀ) | ਯੂਟੀਸੀ– 4:30 |
ਵਾਲੈਂਸੀਆ (ਕਈ ਵਾਰ ਨੁਏਵਾ ਬਾਲੈਂਸੀਆ ਦੇਲ ਰੇਈ ਵੀ) ਵੈਨੇਜ਼ੁਏਲਾ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਕਾਰਾਬੋਬੋ ਰਾਜ ਦੀ ਰਾਜਧਾਨੀ ਹੈ। ਇਹ ਦੇਸ਼ ਦਾ ਆਰਥਕ ਕੇਂਦਰ ਹੈ ਜਿੱਥੇ ਵੈਨੇਜ਼ੁਏਲਾ ਦੀਆਂ ਮੋਹਰੀ ਕੰਪਨੀਆਂ ਅਤੇ ਉਦਯੋਗ ਸਥਿਤ ਹਨ।