ਸਮੱਗਰੀ 'ਤੇ ਜਾਓ

ਬਾਲ ਅਧਿਕਾਰ ਸੁਰੱਖਿਆ ਐਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਕਸੀਕੋ ਦੀਆਂ ਗਲੀਆਂ ਵਿੱਚ ਇੱਕ ਬੱਚਾ ਕਲਾਕ ਬੱਚਾ ਦੇ ਤੌਰ 'ਤੇ ਕੰਮ ਕਰਦਾ ਹੋਇਆ।

ਬਾਲ ਅਧਿਕਾਰ ਸੁਰੱਖਿਆ ਐਕਟ ਬਾਲ ਮਜ਼ਦੂਰੀ ਰੋਕਣਾਂ, ਬਾਲਾਂ ਦੀ ਦੇਖਭਾਲ ਅਤੇ ਬੱਚਿਆਂ ਦੀ ਸੁਰੱਖਿਆ ਸੰਬੰਧੀ ਐਕਟ ਹੈ। ਇਹ ਮਾਪਿਆ ਨਾਲ ਐਸੋਸੀਏਸ਼ਨ ਦਾ ਹੱਕ, ਮਨੁੱਖੀ ਪਛਾਣ ਦੇ ਨਾਲ ਨਾਲ ਭੋਜਨ ਲਈ ਬੁਨਿਆਦੀ ਲੋੜ, ਸਿੱਖਿਆ, ਲਿੰਗ, ਜਿਨਸੀ ਝੁਕਾਅ, ਲਿੰਗ ਪਛਾਣ, ਰਾਸ਼ਟਰੀ ਮੂਲ, ਧਰਮ ਦੇ ਆਧਾਰ ਉੱਤੇ ਵਿਤਕਰੇ, ਸਿਹਤ ਸੰਭਾਲ ਅਤੇ ਫੌਜਦਾਰੀ ਕਾਨੂੰਨ, ਬੱਚੇ ਦੀ ਸੁਰੱਖਿਆ ਦਾ ਐਕਟ ਹੈ। ਇਹ ਸਰਕਾਰ ਨੇ ਐਕਟ ਬਣਾਇਆ ਹੈ। ਰਾਸ਼ਟਰੀ ਸੰਘ ਨੇ 1959 ਇਸ ਐਕਟ ਨੂੰ ਮਾਨਤਾ ਦਿਤੀ।[1]

ਹਵਾਲੇ[ਸੋਧੋ]

  1. Declaration of the Rights of the Child, G.A. res. 1386 (XIV), 14 U.N. GAOR Supp. (No. 16) at 19, U.N. Doc. A/4354 (1959).