ਸਮੱਗਰੀ 'ਤੇ ਜਾਓ

ਬਾਲ ਕ੍ਰਿਸ਼ਨ ਭੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਲ ਕ੍ਰਿਸ਼ਨ ਭੱਟ
ਮੂਲ ਨਾਮ
बालकृष्ण भट्ट
ਜਨਮ(1844-06-03)3 ਜੂਨ 1844
ਇਲਾਹਾਬਾਅਦ, ਸੰਯੁਕਤ ਪ੍ਰਾਂਤ, ਬ੍ਰਿਟਿਸ਼ ਭਾਰਤ
ਮੌਤ20 ਜੁਲਾਈ 1914(1914-07-20) (ਉਮਰ 70)
ਕਿੱਤਾਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ
ਭਾਸ਼ਾਹਿੰਦੀ (ਹਿੰਦੀ-ਉਰਦੂ)
ਰਾਸ਼ਟਰੀਅਤਾਬ੍ਰਿਟਿਸ਼ ਭਾਰਤੀ

ਪੰਡਤ ਬਾਲ ਕ੍ਰਿਸ਼ਨ ਭੱਟ (3 ਜੂਨ 1844 - 20 ਜੁਲਾਈ 1914) ਹਿੰਦੀ ਦੇ ਸਫਲ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ ਸਨ। ਉਹਨਾਂ ਨੂੰ ਅੱਜ ਦੀ ਗਦ ਪ੍ਰਧਾਨ ਕਵਿਤਾ ਦਾ ਜਨਕ ਮੰਨਿਆ ਜਾ ਸਕਦਾ ਹੈ। ਹਿੰਦੀ ਗਦ ਸਾਹਿਤ ਦੇ ਨਿਰਮਾਤਾਵਾਂ ਵਿੱਚ ਵੀ ਉਹਨਾਂ ਦਾ ਪ੍ਰਮੁੱਖ ਸਥਾਨ ਹੈ।