ਬਾਲ ਠਾਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਲ ਕੇਸ਼ਵ ਠਾਕਰੇ
Bal Thackeray at 70th Master Dinanath Mangeshkar Awards (1) (cropped).jpg
ਸ਼ਿਵ ਸੈਨਾ ਦਾ ਬਾਨੀ ਅਤੇ ਮੁਖੀ
ਦਫ਼ਤਰ ਵਿੱਚ
19 ਜੁਲਾਈ 1966 - 17 ਨਵੰਬਰ 2012
ਸਾਬਕਾPosition created
ਉੱਤਰਾਧਿਕਾਰੀਉਧਵ ਠਾਕਰੇ
ਨਿੱਜੀ ਜਾਣਕਾਰੀ
ਜਨਮ(1926-01-23)23 ਜਨਵਰੀ 1926
ਪੁਣੇ, ਬੰਬਈ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ
(ਹੁਣ ਵਿੱਚ ਮਹਾਰਾਸ਼ਟਰ, ਭਾਰਤ)
ਮੌਤ17 ਨਵੰਬਰ 2012(2012-11-17) (ਉਮਰ 86)
ਮੁੰਬਈ, ਮਹਾਰਾਸ਼ਟਰ, ਭਾਰਤ
ਸਿਆਸੀ ਪਾਰਟੀਸ਼ਿਵ ਸੈਨਾ
ਪਤੀ/ਪਤਨੀਮੀਨਾ ਠਾਕਰੇ
ਸੰਤਾਨਬਿੰਦੂਮਾਧਵ ਠਾਕਰੇ
ਜੈਦੇਵ ਠਾਕਰੇ
ਉਧਵ ਠਾਕਰੇ[1]
ਰਿਹਾਇਸ਼ਮੁੰਬਈ

ਬਾਲ ਕੇਸ਼ਵ ਠਾਕਰੇ (IPA: [ʈʰakəɾe]; 23 ਜਨਵਰੀ 1926 – 17 ਨਵੰਬਰ 2012)ਭਾਰਤੀ ਸਿਆਸਤਦਾਨ ਸੀ ਜਿਸਨੇ ਸੱਜ-ਪਿਛਾਖੜੀ ਮਰਾਠੀ ਸ਼ਾਵਨਵਾਦੀ ਪਾਰਟੀ, ਸ਼ਿਵ ਸੈਨਾ (ਜੋ ਮੁੱਖ ਤੌਰ 'ਤੇ ਪੱਛਮੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਸਰਗਰਮ ਹੈ) ਦੀ ਨੀਂਹ ਰੱਖੀ। ਉਸ ਦੇ ਪਿਛਲੱਗ ਉਸਨੂੰ ਹਿੰਦੂ ਹਿਰਦੇ ਸਮਰਾਟ ਕਹਿੰਦੇ ਸਨ।[2]

ਹਵਾਲੇ[ਸੋਧੋ]