ਲਗਰਾਂਜ ਦੀ ਫੋਰ-ਸਕੁਏਅਰ ਥਿਊਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਾਸ਼ਟ’ਸ ਕਨਜੈਕਚਰ ਤੋਂ ਰੀਡਿਰੈਕਟ)

ਲਗਰਾਂਜ ਦੀ ਫੋਰ-ਸਕੁਏਅਰ ਥਿਊਰਮ (ਚਾਰ ਵਰਗ ਥਿਊਰਮ), ਜਿਸ ਨੂੰ ਬਾਸ਼ਟ’ਸ ਕਨਜੈਕਚਰ ਵੀ ਕਹਿੰਦੇ ਹਨ, ਮੁਤਾਬਿਕ, ਹਰੇਕ ਕੁਦਰਤੀ ਨੰਬਰ ਨੂੰ ਚਾਰ ਪੂਰਨ ਅੰਕਾਂ ਦੇ ਵਰਗਾਂ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾ ਸਕਦਾ ਹੈ।

ਜਿੱਥੇ ਚਾਰੇ ਨੰਬਰ ਪੂਰਨ ਅੰਕ ਹੈ। ਸਮਝਣ ਦੀ ਉਦਾਹਰਨ ਲਈ, 3, 31 ਅਤੇ 310 ਨੂੰ ਚਾਰ ਵਰਗਾਂ ਦੇ ਜੋੜ ਦੇ ਰੂਪ ਵਿੱਚ ਇਸਤਰਾਂ ਪ੍ਰਸਤੁਤ ਕੀਤਾ ਜਾ ਸਕਦਾ ਹੈ:

ਇਸ ਥਿਊਰਮ ਨੂੰ 1770 ਵਿੱਚ ਜੌਸਫ ਲੋਉਇਸ ਲਗਰਾਂਜ ਦੁਆਰਾ ਸਿੱਧ ਕੀਤਾ ਗਿਆ ਸੀ