ਸਮੱਗਰੀ 'ਤੇ ਜਾਓ

ਬਾਸੁਦੇਵ ਦੇਵਲਾਇਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਸੁਦੇਵ ਦੇਵਲਾਇਆ ਪ੍ਰਾਚੀਨ ਹਿੰਦੂ ਮੰਦਰ ਹੈ ਜੋ ਅਸਾਮ ਦੇ ਨਲਬਾਰੀ ਜ਼ਿਲ੍ਹੇ ਦੇ ਬਾਲੀਕਰੀਆ ਵਿੱਚ ਸਥਿਤ ਹੈ। ਇਹ ਮੰਦਰ ਅਹੋਮ ਰਾਜਾ ਸੁਤਾਨਫਾ (1714-1744) ਦੁਆਰਾ ਬਣਾਇਆ ਗਿਆ ਸੀ।[1][2]

ਇਤਿਹਾਸ

[ਸੋਧੋ]

ਬਾਸੁਦੇਵ ਦੇਵਲਾਇਆ ਦੀ ਇਸ ਨਾਲ ਬਹੁਤ ਹੀ ਦਿਲਚਸਪ ਕਹਾਣੀ ਜੁੜੀ ਹੋਈ ਹੈ। ਸਥਾਨਕ ਲੋਕ-ਕਥਾਵਾਂ ਦੇ ਅਨੁਸਾਰ, ਇੱਕ ਵਾਰ ਇੱਕ ਮਛੇਰੇ ਦਾ ਜਾਲ ਜੈਮੰਗਲ ਬੀਲ ਨਾਮਕ ਇੱਕ ਤਲਾਬ ਵਿੱਚ ਸੱਤ ਦਿਨਾਂ ਲਈ ਫਸ ਗਿਆ ਸੀ। ਸੱਤਵੇਂ ਦਿਨ ਗਦਾ ਕਾਹਰ ਨਾਮ ਦੇ ਇੱਕ ਸਥਾਨਕ ਨੂੰ ਭਗਵਾਨ ਬਾਸੁਦੇਵ ਦਾ ਸੁਪਨਾ ਆਇਆ ਕਿ ਉਹ ਮੱਛੀਆਂ ਦੇ ਜਾਲ ਤੋਂ ਮੁਕਤ ਹੋਣ ਦੀ ਇੱਛਾ ਕਰਦੇ ਹੈ। ਜਦੋਂ ਸੁਪਨੇ ਦੀ ਖ਼ਬਰ ਅਹੋਮ ਰਾਜਾ ਸੁਤਾਨਫਾ ਤੱਕ ਪਹੁੰਚੀ ਤਾਂ ਉਸਨੇ ਤੁਰੰਤ ਦੋਵੇਂ ਪੱਥਰ ਹਟਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਸਫਲ ਕੋਸ਼ਿਸ਼ ਦੇ ਕਾਰਨ, ਉਸਨੇ ਉੱਥੇ ਮੰਦਰ ਬਣਵਾਇਆ।[1]

ਹਵਾਲੇ

[ਸੋਧੋ]
  1. 1.0 1.1 "About Basudev Devalaya". Krishi Vigyan Kendra, Nalbari (in ਅੰਗਰੇਜ਼ੀ). Archived from the original on 2020-04-09. Retrieved 1 September 2020.
  2. "Historical places in Nalbari district". Historical places - NALBARI-Zilla Parishad (in ਅੰਗਰੇਜ਼ੀ). Retrieved 1 September 2020.[permanent dead link][permanent dead link]