ਬਿਆਰ ਦਾ ਮਹਲ
ਦਿੱਖ
ਬਿਆਰ ਦਾ ਮਹਲ ਸਪੇਨ ਦੇ ਬਿਆਰ (ਵਲੀਸੀਅਨ ਸਮੁਦਾਇ ਸਪੇਨ) ਸ਼ਹਿਰ ਵਿੱਚ ਇੱਕ ਪਹਾੜੀ ਤੇ ਸਥਿਤ ਹੈ।


ਇਤਿਹਾਸ
[ਸੋਧੋ]ਮੁਸਲਿਮ ਸ਼ਾਸ਼ਨ ਦੇ ਸ਼ੁਰੂ ਹੋਣ ਸਮੇ, ਅਲਮਿਜ਼ਾਰਾ ਦੀ ਸੰਧੀ ਤਹਿਤ, ਇਹ ਕਿਲਾ ਇੱਕ ਸਰਹੱਦ ਦਾ ਕੰਮ ਕਰਦਾ ਰਿਹਾ। ਇਹ ਅਰਗੋਨ ਦੇ ਜੇਮਸ I ਨਾਲ ਸਬੰਧਿਤ ਸੀ। ਇਸ ਇਮਾਰਤ ਨੇ ਆਧੁਨਿਕ ਕਾਲ ਦੇ ਸ਼ੁਰੂ ਵਿੱਚ ਹੀ ਆਪਣੀ ਭੂਮਿਕਾ ਨੂੰ ਖੋ ਦਿੱਤਾ।
ਇਹ ਵੀ ਦੇਖੋ
[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ Castell de Biar ਨਾਲ ਸਬੰਧਤ ਮੀਡੀਆ ਹੈ।
38°37′55″N 0°45′50″W / 38.63194°N 0.76389°W