ਬਿਜੈਨਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਜੈਨਗਰ ਭਾਰਤ ਦੇ ਰਾਜਸਥਾਨ ਰਾਜ ਦੇ ਅਜਮੇਰ ਜ਼ਿਲ੍ਹੇ ਵਿੱਚ ਬਿਜੈਨਗਰ ਤਹਸੀਲ ਦਾ ਇੱਕ ਸ਼ਹਿਰ ਅਤੇ ਹੈੱਡਕੁਆਰਟਰ ਹੈ। ਇਸ ਦੀ ਸਥਾਪਨਾ 1919 ਈਸਵੀ ਵਿੱਚ ਮਸੂਦਾ ਦੇ ਸ਼੍ਰੀ ਰਾਓ ਸਾਹਿਬ ਵਿਜੇ ਸਿੰਘ ਜੀ ਨੇ ਕੀਤੀ ਸੀ। ਇਹ ਸ਼ਹਿਰ ਅਜਮੇਰ ਜ਼ਿਲ੍ਹੇ ਦੀ ਦੱਖਣੀ ਸਰਹੱਦ ਦੇ ਨੇੜੇ ਖਾਰੀ ਨਦੀ ਦੇ ਨਾਲ਼ ਨਾਲ਼ ਹੈ। ।

ਸਿੱਖਿਆ[ਸੋਧੋ]

ਕਾਲਜ[ਸੋਧੋ]

ਕਾਲਜ ਆਫ਼ ਸਾਇੰਸ, ਟੈਕਨਾਲੋਜੀ, ਮੈਨੇਜਮੈਂਟ, ਆਰਟਸ ਅਤੇ ਕਾਮਰਸ [1]

  • ਸੰਜੀਵਨੀ ਕਾਲਜ, ਬਿਜੈਨਗਰ
  • ਸ਼੍ਰੀਮਤੀ ਰਮਾ ਦੇਵੀ ਬੀ.ਐੱਡ. ਕਾਲਜ [2]

ਹਵਾਲੇ[ਸੋਧੋ]

  1. "Home". pragyacollege.com.
  2. indcareer.com (10 July 2012). "Smt Rama Devi B Ed College, Bijainagar". IndCareer.com (in ਅੰਗਰੇਜ਼ੀ). Retrieved 2018-10-19.