ਸਮੱਗਰੀ 'ਤੇ ਜਾਓ

ਬਿਭੂ ਪਾਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਭੂ ਪਾਧੀ ਜਾਂ ਬਿਭੂ ਪ੍ਰਸਾਦ ਪਾਧੀ (ਜਨਮ 16 ਜਨਵਰੀ 1951) ਇੱਕ ਭਾਰਤੀ ਕਵੀ ਹੈ। ਉਹ ਅੰਗਰੇਜ਼ੀ ਅਤੇ ਉੜੀਆ ਵਿੱਚ ਲਿਖਦਾ ਹੈ ਅਤੇ ਇੱਕ ਅਨੁਵਾਦਕ ਅਤੇ ਸਾਹਿਤਕ ਆਲੋਚਕ ਵੀ ਹੈ।