ਬਿੰਦੂ ਮਾਧਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿੰਦੂ ਮਾਧਵੀ
ਜਨਮ (1986-06-14) 14 ਜੂਨ 1986 (ਉਮਰ 37)[1]
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2008–ਹੁਣ ਤੱਕ

ਬਿੰਦੂ ਮਾਧਵੀ[2] (ਜਨਮ 14 ਜੂਨ 1986)[1] ਇੱਕ ਭਾਰਤੀ ਮਾਡਲ ਅਤੇ ਫਿਲਮ ਅਦਾਕਾਰਾ ਹੈ, ਉਹ ਮੁੱਖ ਤੌਰ ਤੇ ਕੋੱਲੀਵੁਡ ਅਤੇ ਟੋਲੀਵੁਡ ਦੀਆਂ ਫਿਲਮਾਂ ਵਿੱਚ ਕੰਮ ਕਰਦੀ ਹੈ। ਤੇਲਗੂ ਫਿਲਮਾਂ ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰਨ ਪਿਛੋਂ ਓਹ ਤੇਲਗੂ ਸਿਨੇਮਾ ਨਾਲ ਹੀ ਕੰਮ ਕਰਨ ਲਗ ਪਈ ਅਤੇ ਕਈ ਸਫਲ ਫਿਲਮਾਂ ਕੀਤੀਆਂ।

ਫਿਲਮੋਗ੍ਰਾਫੀ[ਸੋਧੋ]

Key
Denotes films that have not yet been released
ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
2008 ਅਵਾਕਈ ਬਿਰਆਨੀ ਲਖਸ਼ਮੀ ਜੰਧਯਾਲਾ ਤੇਲਗੂ
2009 ਪੋੱਕਿਸ਼ਮ ਅੰਜਲੀ ਤਮਿਲ
ਬਮਪਰ ਆਫਰ ਐਸ਼ਵਰਿਆ ਤੇਲਗੂ
2010 ਓਮ ਸ਼ਾਂਤੀ ਨੂਰੀ ਤੇਲਗੂ
ਰਾਮਾ ਰਾਮਾ ਕ੍ਰਿਸ਼ਣਾ ਕ੍ਰਿਸ਼ਣਾ ਨੰਦੂ ਤੇਲਗੂ
ਪ੍ਰਥੀ ਰੋਜੂ ਭਾਨੁ ਤੇਲਗੂ
2011 ਵੈੱਪਮ ਵਿਜੈ ਤਮਿਲ
ਪਿੱਲਾ ਜਿਮੀਦਾਰ ਅਮਰੁਥਾ ਤੇਲਗੂ
2012 ਕਾਜੂਹੁਗੁ ਕਵਿਥਾ ਤਮਿਲ
ਸੱਤਮ ਓਰੁ ਇਰੁੱਤਰਈ ਦੀਆ ਤਮਿਲ
2013 ਕੇਡੀ ਬਿਲਾ ਕਿਲਦੀ ਰੰਗਾਂ ਮਿਥਰਾ ਮੀਨਾਲੋਚਣੀ ਤਮਿਲ
ਦੇਸੀਗਨੁ ਰਾਜਾ ਥਾਮਰਾਈ ਤਮਿਲ
ਵਰੁਥਾਪੜਥਾ ਵਲਿਬਰ ਸੰਗਮ ਕਲਯਾਨੀ ਤਮਿਲ
2014 ਓਰੁ ਕੱਨਿਯੁਮ ਮੋੱਨੁ ਕਾਵਨਿਯੁਮ ਮਲਾਰ ਤਮਿਲ
2015 ਤਮਿਲੁਕੂ ਏਨ ਓਂਡਰਾਈ ਅਲੂਥਵੂਮ ਸਿਮੀ ਤਮਿਲ
ਸਵਾਲੇ ਸਮਾਲਿ ਦਿਵਯਾ ਤਮਿਲ
ਫਸਾਂਗਾ 2 ਵਿਧਯਾ ਅਕਿਲ ਤਮਿਲ
2016 ਜਕਸਨ ਦੋਰਾਈ ਵਿਜੈ ਤਮਿਲ
2017 ਪੱਕਾ ਤਮਿਲ ਫਿਲਮਿੰਗ

ਹਵਾਲੇ[ਸੋਧੋ]

  1. 1.0 1.1 "Bindu Madhavi". Bindu Madhavi Height, Weight, Age, Affairs, Wiki & Facts. StarsFact. 19 November 2016. Retrieved 20 November 2016.
  2. "Bindu Madhavi Profile". Retrieved 3 September 2014.