ਬੀਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੀਟਾ (ਵੱਡਾ Β, ਛੋਟਾ β; ਯੂਨਾਨੀ: Βήτα Bḗta) ਯੂਨਾਨੀ ਵਰਨਮਾਲਾ ਦਾ ਦੂਜਾ ਅੱਖਰ ਹੈ।

ਨਾਮ[ਸੋਧੋ]

ਇਤਿਹਾਸ[ਸੋਧੋ]

ਇਸ ਅੱਖਰ ਦਾ ਨਿਰਮਾਣ ਫੋਨੀਸ਼ੀਅਨ ਅੱਖਰ ਬੈੱਥ ਤੋਂ ਹੋਇਆ ਹੈ|

ਵਰਤੋਂ[ਸੋਧੋ]

ਗਿਣਤੀ 'ਚ[ਸੋਧੋ]

ਯੂਨਾਨੀ ਗਿਣਤੀ ਵਿੱਚ ਬੀਟਾ ਦਾ ਮੁੱਲ 2 ਹੁੰਦਾ ਹੈ ਅਤੇ ਜਿਸਨੂੰ B ਨਾਲ ਦਰਸਾਇਆ ਜਾਂਦਾ ਹੈ|

ਕੰਪਿਊਟਰ 'ਚ[ਸੋਧੋ]

ਕੰਪਿਊਟਰ ਵਿੱਚ ਬੀਟਾ ਸ਼ਬਦ ਸੋਫਟਵੇਅਰਾਂ ਦੇ ਲੋਕ-ਅਰਪਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਆਖਰੀ ਪ੍ਰੀਖਣ ਸੰਸਕਰਨ ਹੈ ਜਿਸਨੂੰ ਪ੍ਰੀਖਣ ਲਈ ਲੋਕਾਂ ਸਾਹਮਣੇ ਸਨਮੁੱਖ ਕੀਤਾ ਜਾਂਦਾ ਹੈ| ਜਿਸਦਾ ਸੰਸਕਰਨ ਅੰਕ 0.n ਤੋਂ ਸ਼ੁਰੂ ਹੁੰਦਾ ਹੈ|

ਵਿੱਤੀ ਖੇਤਰ 'ਚ[ਸੋਧੋ]

ਗਣਿਤ ਅਤੇ ਵਿਗਿਆਨ 'ਚ[ਸੋਧੋ]

  • ਬੀਟਾ ਰਸਾਓ: ਰਸਾਇਣ ਵਿਗਿਆਨ ਦਾ ਵਰਤਾਰਾ
  • ਬੀਟਾ ਕੋਣ: ਗਣਿਤ 'ਚ ਕੋਣ ਨੂੰ ਦਰਸਾਉਂਦਾ ਹੈ

ਅੰਤਰਰਾਸ਼ਟਰੀ ਧੁਨੀਆਤਮਕ ਅੱਖਰ[ਸੋਧੋ]

ਹਵਾਲੇ[ਸੋਧੋ]